ਪਰਸੀ ਬਿਸ਼ ਸ਼ੈਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਰਸੀ ਬਿਸ਼ ਸ਼ੈਲੇ

(1819)
ਜਨਮ 4 ਅਗਸਤ 1792
ਫੀਲਡ ਪਲੇਸ, ਹੋਰਸ਼ਮ, ਸੁਸੈਕਸ, ਇੰਗਲੈਂਡ[੧]
ਮੌਤ 8 ਜੁਲਾਈ 1822 (ਉਮਰ 29)
ਲੇਰਿਸੀ, ਸਾਰਡਾਨੀਆ ਰਿਆਸਤ (ਹੁਣ ਇਟਲੀ)
ਕਿੱਤਾ ਕਵੀ, ਨਾਟਕਕਾਰ, ਨਿਬੰਧਕਾਰ, ਨਾਵਲਕਾਰ
ਪ੍ਰਭਾਵਿਤ ਕਰਨ ਵਾਲੇ ਜਾਨ ਮਿਲਟਨ, ਵਿਲਿਅਮ ਗੋਡਵਿਨ
ਪ੍ਰਭਾਵਿਤ ਹੋਣ ਵਾਲੇ ਵਿਲੀਅਮ ਬਟਲਰ ਯੀਟਸ, ਜਾਨ ਕੈਸਪੋਵਿਕਜ, ਅਲਫਰੈਡ ਨੋਬਲ, ਗਰਿਗੋਰੀ ਕੋਰਸੋ, ਸੁਬ੍ਰਾਮਨੀਆ ਭਾਰਤੀ, ਅਲੈਗਜ਼ੈਂਡਰ ਪੁਸ਼ਕਿਨ, ਰਾਬਰਟ ਬਰਾਊਨਿੰਗ
ਸਿਆਸੀ ਲਹਿਰ ਰੋਮਾਂਸਾਵਾਦ
ਦਸਤਖ਼ਤ

ਪਰਸੀ ਬਿਸ਼ ਸ਼ੈਲੇ(/Pɜrsi bɪʃ ʃɛli/, 4 ਅਗਸਤ 1792 - 8 ਜੁਲਾਈ 1822) ਪ੍ਰਮੁੱਖ ਅੰਗਰੇਜ਼ੀ ਰੋਮਾਂਸਾਵਾਦੀ ਕਵੀਆਂ ਵਿੱਚੋਂ ਇੱਕ ਸਨ ਅਤੇ ਅੰਗਰੇਜ਼ੀ ਭਾਸ਼ਾ ਦੇ ਆਹਲਾਤਰੀਨ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਆਪਣੀ ਕਵਿਤਾ ਵਿੱਚ ਅਤੇ ਰਾਜਨੀਤਕ ਅਤੇ ਸਾਮਾਜਕ ਵਿਚਾਰਾਂ ਪੱਖੋਂ ਵੀ ਕ੍ਰਾਂਤੀਕਾਰੀ ਹੋਣ ਨਾਤੇ ਉਹ ਆਪਣੇ ਜੀਵਨਕਾਲ ਦੇ ਦੌਰਾਨ ਹੀ ਪ੍ਰਸਿੱਧੀ ਹਾਸਲ ਕਰ ਗਏ ਸਨ ਅਤੇ ਮੌਤ ਦੇ ਬਾਅਦ ਇਸ ਵਿੱਚ ਹੋਰ ਵੀ ਤੇਜੀ ਨਾਲ ਵਾਧਾ ਹੋਇਆ ।

ਹਵਾਲੇ[ਸੋਧੋ]

  1. The Life of Percy Bysshe Shelley, Thomas Medwin (London, 1847), p. 323