ਪਾਉਲੋ ਕੋਇਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਪਾਉਲੋ ਕੋਇਲੋ

ਵਾਇਲਨ ਵਾਦਕ ਲਾਰਡ ਮੇਨੁਹਿਨ ਅਤੇ ਕੋਇਲੋ ਡਾਵੋਸ, ਸਵਿਟਜ਼ਰਲੈਂਡ, 1999 ਵਿੱਚ ਵਰਲਡ ਇਕਨਾਮਿਕ ਫੋਰਮ ਦੀ ਸਾਲਾਨਾ ਮੀਟਿੰਗ ਵਿੱਚ
ਜਨਮ 24 ਅਗਸਤ 1947(1947-08-24) (ਉਮਰ 65)
ਰੀਓ ਡੇ ਜਨੇਰੀਓ, ਬਰਾਜ਼ੀਲ
ਕੌਮੀਅਤ ਬਰਾਜ਼ੀਲੀ
ਕਿੱਤਾ ਨਾਵਲਕਾਰ, ਗੀਤਕਾਰ, ਸੰਗੀਤਕਾਰ
ਪ੍ਰਭਾਵਿਤ ਕਰਨ ਵਾਲੇ ਜੋਰਗ ਲੂਈਸ ਬੋਰਗਜ, ਵਿਲੀਅਮ ਬਲੇਕ, ਜੋਰਗ ਅਮੇਡੋ, ਹੈਨਰੀ ਮਿਲਰ
ਵਿਧਾ ਨਾਟਕ, ਆਤਮ-ਵਿਕਾਸ, ਮਨੋਵਿਗਿਆਨ

ਪਾਉਲੋ ਕੋਇਲੋ (ਪੁਰਤਗਾਲੀ: ; ਜਨਮ 24 ਅਗਸਤ 1947) ਬਰਾਜ਼ੀਲੀ ਨਾਵਲਕਾਰ, ਗੀਤਕਾਰ, ਸੰਗੀਤਕਾਰ ਹੈ। ਇਸਦਾ ਸਭ ਤੋਂ ਮਸ਼ਹੂਰ ਨਾਵਲ, "ਦ ਐਲਕਮਿਸਟ", ਦੁਨੀਆਂ ਦੀਆਂ 67 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ।.[੧]

ਹਵਾਲੇ[ਸੋਧੋ]