ਪੁਤਲਾਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਤਲਾਬਾਈ ਸ਼ਿਵਾ ਜੀ ਦੀ ਤੀਜੀ ਰਾਣੀ ਸੀ। ਉਹ 1653 ਵਿੱਚ ਸ਼ਿਵਾਜੀ ਨਾਲ ਵਿਆਹੀ ਗਈ ਸੀ ਅਤੇ ਉh ਪਾਲਕਰ ਪਰਿਵਾਰ ਤੋਂ ਸਨ।[1] ਪੁਤਲਾਬਾਈ ਰਾਜਾ ਸ਼ਿਵਾਜੀ ਦੀਆਂ ਦੂਜੀਆਂ ਪਤਨੀਆਂ ਵਿਚੋਂ ਸਭ ਤੋਂ ਵੱਡੀ ਸੀ। ਬੇਔਲਾਦ ਹੋਣ ਤੇ ਉਹ ਸ਼ਿਵਾਜੀ ਮਹਾਰਾਜ ਦੇ ਅੰਤਿਮ ਸੰਸਕਾਰ ਵਿੱਚ ਸਤੀ ਹੋਣ ਦੇ ਸਮੇਂ ਛਾਲ ਮਾਰਕੇ ਚਲੀ ਗਈ।

ਹਵਾਲੇ[ਸੋਧੋ]

  1. Jaswant Lal Mehta (2005-01-01). Advanced study in the history of modern India 1707-1813. p. 47. ISBN 9781932705546.