ਪੁਰਾਤਨ ਜਨਮ ਸਾਖੀ

ਵਿਕਿਪੀਡਿਆ ਤੋਂ

Puratan janam sakhi.JPG

ਪੰਜਾਬੀ ਯੂਨਿਵਰਸਿਟੀ ,ਪਟਿਆਲਾ ਨੇ ਇਹ ਪੁਰਾਤਨ ਜਨਮ ਸਾਖੀ ਵਾਲੀ ਪੁਸਤਕ ਡਿਜੀਟਾਈਜ਼ ਕਰਕੇ ਆਪਣੀ ਵੈਬਸਾਇਟ ਤੇ ਉਪਲਬਧ ਕਰਵਾ ਦਿਤੀ ਹੈ।ਇਹ ਇਤਿਹਾਸਕ ਪੁਸਤਕ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਸਭ ਤੌਂ ਪੁਰਾਣੀ ਪੁਸਤਕ ਹੈ।ਇਸ ਦੇ ਉਤਾਰੇ ਤੇ ਪਥਰ ਦੇ ਛਾਪੇ ਵਿਚ ਛਪੀਆਂ ਕਾਪੀਆਂ ਕਈ ਲਾਇਬ੍ਰੇਰੀਆਂ ਦਾ ਸ਼ਿੰਗਾਰ ਹਨ ।


[ਸੋਧ] ਬਾਹਰੀ ਕੜੀ

ਪੰਜਾਬੀ ਯੂਨੀਵਰਸਿਟੀ ਦੀ ਇਸ ਸਾਈਟ ਉਤੇ ਜਨਮ ਸਾਖੀ ਦੀ ਪੁਸਤਕ ਡਾਊਨਲੋਡ ਲਈ ਉਪਲੱਬਧ ਹੈ