ਪੇਸ਼ਾਵਰ
ਵਿਕਿਪੀਡਿਆ ਤੋਂ
| ਪੇਸ਼ਾਵਰ - ਪਿਸ਼ੌਰ پشاور - پشور | |
| ਪਿਉਰ - Peshawer | |
| ਦੇਸ: | ਪਾਕਿਸਤਾਨ |
| ਸੂਬਾ : | ਸਰਹੱਦ |
| ਜ਼ਿਲ੍ਹਾ : | ਪੇਸ਼ਾਵਰ |
| ਰਕਬਾ: | x ਮਰਬ ਕਿਲੋਮੀਟਰ |
| ਲੋਕ ਗਿਣਤੀ: | 2,019,118 [੧] |
| ਬੋਲੀ: | ਉਰਦੂ, ਪਸ਼ਤੋ, ਅੰਗਰੇਜ਼ੀ, ਅਤੇਪੰਜਾਬੀ |
ਪੇਸ਼ਾਵਰ ਸੂਬਾ ਸਰਹੱਦ ਦਾ ਤੇ ਫ਼ਾਟਾ ਦਾ ਦਾਰੁਲ ਹਕੂਮਤ ਏ। ਪੁਰਾਣਾ ਨਾਂ ਪਰਸ਼ਪਰ ਏ। ਏ ਸ਼ਹਿਰ ਗਨਦਹਾਰਾ ਰਹਿਤਲ ਦਾ ਗੜ੍ਹ ਰਿਆ ਏ। ਇਸ ਸ਼ਹਿਰ ਨੂੰ ਕੁਸ਼ਾਨ ਰਾਜਾ ਕਨਿਸ਼ਕ ਨੇ ਦੂਜੀ ਸਦੀ ਚ ਬਣਾਇਆ।