ਪਾਕਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
اسلامی جمہوریۂ پاکستان
ਇਸਲਾਮੀ ਜਮਹੂਰੀਆ-ਏ-ਪਾਕਿਸਤਾਨ
ਪਾਕਿਸਤਾਨ ਇਸਲਾਮੀ ਗਣਤੰਤਰ
ਪਾਕਿਸਤਾਨ ਦਾ ਝੰਡਾ Coat of arms of ਪਾਕਿਸਤਾਨ
ਮਾਟੋاتحاد، تنظيم، يقين محکم
ਇੱਤੇਹਾਦ, ਤੰਜੀਮ, ਯਕੀਨ-ਏ-ਮੁਹਕਮ  (ਉਰਦੂ)
"ਏਕਤਾ, ਅਨੁਸ਼ਾਸਨ ਅਤੇ ਵਿਸ਼ਵਾਸ"
ਕੌਮੀ ਗੀਤਕੌਮੀ ਤਰਾਨਾ
ਪਾਕਿਸਤਾਨ ਦੀ ਥਾਂ
ਰਾਜਧਾਨੀ ਇਸਲਾਮਾਬਾਦ
33°40′N 73°10′E / 33.667°N 73.167°E / 33.667; 73.167
ਸਭ ਤੋਂ ਵੱਡਾ ਸ਼ਹਿਰ ਕਰਾਚੀ
ਰਾਸ਼ਟਰੀ ਭਾਸ਼ਾਵਾਂ ਉਰਦੂ (ਰਾਸ਼ਟਰੀ), ਅੰਗਰੇਜੀ (ਅਧਿਕਾਰਕ)
ਵਾਸੀ ਸੂਚਕ ਪਾਕਿਸਤਾਨੀ
ਸਰਕਾਰ ਅੱਧ-ਰਾਸ਼ਟਰਪਤੀਏ ਸੰਘੀ ਲੋਕੰਤਰਿਕ ਗਣਰਾਜ
 -  ਰਾਸ਼ਟਰਪਤੀ ਆਸਿਫ ਆਕੀ ਜਰਦਾਰੀ
 -  ਪ੍ਰਧਾਨ ਮੰਤਰੀ ਰਜਾ ਪਰਵੇਜ ਅਸ਼ਰਫ
ਸੁਤੰਤਰ ਸੰਯੁਕਤ ਰਾਜਸ਼ਾਹੀ ਤੋਂ 
 -  ਮਿਤੀ 14 ਅਗਸਤ, 1947 
 -  ਇਸਲਾਮੀ ਗਣਰਾਜ 23 ਮਾਰਚ 1956 
 -  ਪਾਣੀ (%) 3.1
ਅਬਾਦੀ
 -  2007 ਦਾ ਅੰਦਾਜ਼ਾ 162,508,000 (6ਵਾਂ)
 -  1998 ਦੀ ਮਰਦਮਸ਼ੁਮਾਰੀ 132,352,279 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) 2008 ਦਾ ਅੰਦਾਜ਼ਾ
 -  ਕੁਲ $504.3 ਕਰੋੜ (26ਵਾਂ)
 -  ਪ੍ਰਤੀ ਵਿਅਕਤੀ $3320.12 (128ਵਾਂ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2007) 0.551 (ਮੱਧ) (136 ਵਾਂ)
ਮੁੱਦਰਾ ਪਾਕਿਸਤਾਨੀ ਰੁਪਿਆ (PKR)
ਸਮਾਂ ਖੇਤਰ ਪੀ॰ਐਸ॰ਟੀ (PST) (ਯੂ ਟੀ ਸੀ+6)
 -  ਹੁਨਾਲ (ਡੀ ਐੱਸ ਟੀ) - (ਯੂ ਟੀ ਸੀ+6)
ਇੰਟਰਨੈੱਟ ਟੀ.ਐਲ.ਡੀ. .pk
ਕਾਲਿੰਗ ਕੋਡ 92

ਪਾਕਿਸਤਾਨ ਅਧਿਕਾਰਕ ਤੌਰ ਤੇ ਪਾਕਿਸਤਾਨ ਇਸਲਾਮੀ ਗਣਤੰਤਰ (ਉਰਦੂ: اسلامی جمہوریہ پاکستان; ਅੰਗਰੇਜੀ: Islamic Republic of Pakistan) ਦੱਖਣੀ ਏਸ਼ੀਆ ਦਾ ਇੱਕ ਦੇਸ ਹੈ। ਇਸ ਦੇ ਪੂਰਬ ਚ ਭਾਰਤ, ਉੱਤਰ ਪੂਰਬ ਚ ਚੀਨ, ਪੱਛਮ ਚ ਈਰਾਨ ਅਤੇ ਅਫਗਾਨਿਸਤਾਨ। ਪਾਕਿਸਤਾਨ 1947 ਚ ਉਨ੍ਹਾਂ ਥਾਂਵਾਂ ਤੇ ਬਣਿਆ ਜਿੱਥੇ ਮੁਸਲਮਾਨਾਂ ਦੀ ਲੋਕ ਗਿਣਤੀ ਜ਼ਿਆਦਾ ਸੀ।

ਨਾਂ[ਸੋਧੋ]

ਉਰਦੂ ਅਤੇ ਫਾਰਸੀ ਭਾਸ਼ਾ ਚ ਪਾਕਿਸਤਾਨ ਦਾ ਮਤਲਬ 'ਪਵਿੱਤਰ ਸਥਾਨ' ਹੈ। ਇਹ ਨਾਂ ਸਭ ਤੋਂ ਪਹਿਲਾਂ 1934 ਨੂੰ ਪਾਕਿਸਤਾਨ ਦੀ ਤਹਿਰੀਕ ਆਜਾਦੀ ਦੇ ਸਿਰਕਢਵੇਂ ਸੰਗੀ ਚੌਦਰੀ ਰਹਿਮਤ ਅਲੀ ਨੇ ਵਰਤਿਆ। ਇਹ ਨਾਂ ਪਾਕਿਸਤਾਨ ਦੀ ਸਰਜਮੀਨ ਦਾ ਸੰਦਰਭ ਹੈ ਜੇਹੜੀ ਪੰਜਾਬ, ਕਸ਼ਮੀਰ, ਸਿੰਧ, ਸਰਹੱਦ ਅਤੇ ਬਲੋਚਿਸਤਾਨ ਦੇ ਇਲਾਕਿਆਂ ਨਾਲ਼ ਰਲ਼ ਕੇ ਬਣੀ ਹੈ। ਪਾਕਿਸਤਾਨ ਦੇ ਪੁਰਾਣੇ ਨਾਵਾਂ ਚ ਇੱਕ ਨਾਂ ਮਲੋਹਾ ਵੀ ਹੈ।

ਇਤਿਹਾਸ[ਸੋਧੋ]