ਪ੍ਰਵਚਨ (ਪਰਚਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਵਚਨ ਪੰਜਾਬੀ ਦਾ ਇੱਕ ਤ੍ਰੈਮਾਸਿਕ ਸਾਹਿਤਕ ਆਲੋਚਨਾ ਦਾ ਪਰਚਾ ਹੈ ਜਿਸ ਨੂੰ ਡਾ. ਰਜਨੀਸ਼ ਬਹਾਦੁਰ ਨੇ ਡਾ. ਸਵਰਨ ਚੰਦਨ ਨਾਲ ਰਲ਼ ਕੇ ਸ਼ੁਰੂ ਕੀਤਾ ਸੀ। ਡਾ. ਸਵਰਨ ਚੰਦਨ ਇਸ ਪਰਚੇ ਦੇ ਸਰਪ੍ਰਸਤ ਰਹੇ ਅਤੇ ਸੰਪਾਦਕ ਵਜੋਂ ਡਾ. ਰਜਨੀਸ਼ ਬਹਾਦਰ ਸਿੰਘ ਨੇ 1922 ਤੱਕ ਕੰਮ ਕੀਤਾ।[1]

ਹਵਾਲੇ[ਸੋਧੋ]

  1. Service, Tribune News. "ਪ੍ਰੋ. ਰਜਨੀਸ਼ ਬਹਾਦਰ ਦਾ ਦੇਹਾਂਤ". Tribuneindia News Service. Retrieved 2022-03-14.