ਪ੍ਰੋ. ਪ੍ਰੀਤਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪ੍ਰੀਤਮ ਸਿੰਘ ਤੋਂ ਰੀਡਿਰੈਕਟ)
ਪ੍ਰੋ ਪ੍ਰੀਤਮ ਸਿੰਘ
ਜਨਮ(1918-01-11)11 ਜਨਵਰੀ 1918[1]
ਲਹੌਰ
ਮੌਤ25 ਅਕਤੂਬਰ 2008(2008-10-25) (ਉਮਰ 90)[1]
ਕਿੱਤਾਅਧਿਆਪਣ ਤੇ ਖੋਜ,ਭਾਸ਼ਾ ਵਿਗਿਆਨੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤ
ਸਿੱਖਿਆਫਾਰਸੀ,ਅੰਗਰੇਜ਼ੀ ਤੇ ਓਰੀਏੰਟਲ ਲਰਨਿੰਗ ਵਿੱਚ ਐਮ ਏ ਦੀ ਡਿਗਰੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ ਲਹੌਰ
ਕਾਲ1941
ਵਿਸ਼ਾਪੰਜਾਬੀ
ਪ੍ਰਮੁੱਖ ਕੰਮ'ਗੁਰੂ ਗ੍ਰ੍ੰਥ ਸਾਹਿਬ ਦੇ ਬਾਬਾ ਫਰੀਦ ਦੀ ਭਾਲ ',ਪ੍ੰਜਾਬੀ ਦੀਆਂ ਜੜ੍ਹਾਂ ਵਿੱਚ ਤੇਲ, ਪ੍ੰਜਾਬ ਪੰਜਾਬੀ ਤੇ ਪੰਜਾਬੀਅਤ, ਪੰਜਾਬੀ ਲੇਖਕ ਕੋਸ਼
ਪ੍ਰਮੁੱਖ ਅਵਾਰਡਬਾਲ ਸਾਹਿਤ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ ਦਿੱਲੀ 1994[1]
  • ਫਾਰਸੀ ਵਿੱਚ ਉੱਤਮਤਾ ਲਈ ਭਾਰਤ ਦੇ ਰਾਸ਼ਤਰਪਤੀ ਦਾ ਸਨਮਾਨ ਪੱਤਰ 1998[1]
  • ਪੰਜਾਬੀ ਸਾਹਿਤ ਸ਼੍ਰੋਮਣੀ ਸਨਮਾਨ, ਪ੍ੰਜਾਬ ਸਰਕਾਰ 1998[1]
  • ਭਾਈ ਵੀਰ ਸਿੰਘ ਇੰਟਰਨੈਸ਼ਨਲ ਸਨਮਾਨ 1993[1]
  • ਆਜੀਵਨ ਪ੍ਰੋਫੈਸਰ ਐਮਰਟੀਅਸ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ 1993[1]
  • ਅਤੇ Honarary Professorship of San Jose University California[1]
ਬੱਚੇ2 ਪੁਤਰੀਆਂ,ਡਾ. ਰੁਪਿੰਦਰ ਕੌਰ,ਡਾ. ਹਰਸ਼ਿੰਦਰ ਕੌਰ[2] 1 ਪੁੱਤਰ, ਡਾ. ਜੈਰੂਪ ਸਿੰਘ

ਪ੍ਰੋ. ਪ੍ਰੀਤਮ ਸਿੰਘ (11 ਜਨਵਰੀ 1918 - 26 ਅਕਤੂਬਰ 2008) ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ, ਫ਼ਾਰਸੀ ਭਾਸ਼ਾ ਦੇ ਵਿਦਵਾਨ ਸਨ।[2]

ਜੀਵਨੀ[ਸੋਧੋ]

ਪ੍ਰੋ. ਪ੍ਰੀਤਮ ਸਿੰਘ ਦਾ ਜਨਮ 11 ਜਨਵਰੀ 1918 ਨੂੰ ਹੋਇਆ।

ਪ੍ਰਸਿੱਧ ਪੁਸਤਕਾਂ[ਸੋਧੋ]

ਹਵਾਲੇ[ਸੋਧੋ]