ਪ੍ਰੇਮਾ ਨਰੇਂਦਰ ਪੁਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੇਮਾ ਨਰੇਂਦਰ ਪੁਰਾਓ
ਜਨਮ15 ਅਗਸਤ 1935
ਗੋਆ, ਭਾਰਤ
ਪੇਸ਼ਾਸਮਾਜ ਸੇਵਿਕਾ, ਆਜ਼ਾਦੀ ਘੁਲਾਟੀਆ
ਲਈ ਪ੍ਰਸਿੱਧਸਮਾਜ ਸੇਵਾ
ਜੀਵਨ ਸਾਥੀਨਰੇਂਦਰ ਪੁਰਾਓ
ਪੁਰਸਕਾਰਪਦਮ ਸ਼੍ਰੀ
ਏਆਈਡਬਲਿਊਐਫ਼ਏ ਸਟ੍ਰੀਟ ਰਤਨ ਪੁਰਸਕਾਰ
ਡਾ. ਦੁਰਗਾਬਾਈ ਦੇਸ਼ਮੁਖ ਅਵਾਰਡ-1999

ਪ੍ਰੇਮਾ ਪੁਰਾਓ ਇਕ ਭਾਰਤੀ ਸਮਾਜਿਕ ਵਰਕਰ, ਆਜ਼ਾਦੀ ਘੁਲਾਟੀਆ ਅਤੇ ਅੰਨਾਪੁਰਨਾ ਮਹਿਲਾ ਮੰਡਲ , ਇੱਕ ਗੈਰ ਸਰਕਾਰੀ ਸੰਗਠਨ ਜੋ ਬੇਸਹਾਰਾ ਔਰਤਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਲਈ ਕਾਰਜਸ਼ੀਲ ਸੰਸਥਾ, ਦੀ ਬਾਨੀ ਹੈ।[1] ਉਹ ਗੋਆ ਮੁਕਤੀ ਲਹਿਰ ਵਿੱਚ ਸ਼ਾਮਲ ਹੋਈ ਸੀ ਅਤੇ 1975 ਵਿੱਚ ਅੰਨਾਪੁਰਨਾ ਮਹਿਲਾ ਮੰਡਲ  ਦੀ ਸਥਾਪਨਾ ਕੀਤੀ।[2] ਪ੍ਰੇਮਾ ਇੱਕ ਏਆਈਡਬਲਿਊਐਫ਼ਏ ਸਟ੍ਰੀਟ (AIWEFA Stree) ਰਤਨ ਪੁਰਸਕਾਰ ਪ੍ਰਾਪਤਕਰਤਾ ਸੀ, ਇਸ ਤੋਂ ਬਿਨਾਂ ਪੁਰਾਓ ਨੂੰ, ਭਾਰਤ ਸਰਕਾਰ ਨੇ, 2002 ਵਿੱਚ, ਚੌਥੇ ਸਭ ਤੋਂ ਵੱਡੇ ਭਾਰਤੀ ਨਾਗਰਿਕ ਪੁਰਸਕਾਰ ਨਾਲ, ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ [3]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "AIWEFA". AIWEFA. 2015. Archived from the original on 4 ਫ਼ਰਵਰੀ 2015. Retrieved 1 February 2015. {{cite web}}: Unknown parameter |dead-url= ignored (|url-status= suggested) (help)
  2. "Famed Pages". Famed Pages. 2015. Retrieved 1 February 2015.
  3. "Padma Awards" (PDF). Padma Awards. 2015. Archived from the original (PDF) on 15 ਨਵੰਬਰ 2014. Retrieved 11 November 2014. {{cite web}}: Unknown parameter |dead-url= ignored (|url-status= suggested) (help)