ਪੜਨਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋ ਤੁਹਾਡੀ ਮਾਂ ਦਾ ਬਾਪੂ ਹੁੰਦਾ ਹੈ, ਉਹ ਤੁਹਾਡਾ ਨਾਨਾ ਲੱਗਦਾ ਹੈ। ਜੋ ਤੁਹਾਡੀ ਮਾਂ ਦਾ ਦਾਦਾ ਹੁੰਦਾ ਹੈ,ਉਹ ਤੁਹਾਡਾ ਪੜਨਾਨਾ ਲੱਗਦਾ ਹੈ।