ਫਤਿਹਪੁਰ ਜਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਤਿਹਪੁਰ ਜਾਟ ਉੱਤਰ ਪ੍ਰਦੇਸ਼, ਭਾਰਤ ਦੇ ਸਹਾਰਨਪੁਰ ਜ਼ਿਲ੍ਹੇ ਦੇ ਬਲੀਆ ਖੇੜੀ ਮੰਡਲ ਵਿੱਚ ਸਥਿਤ ਇੱਕ ਪਿੰਡ ਹੈ। ਇਹ ਰਾਜ ਦੀ ਰਾਜਧਾਨੀ ਲਖਨਊ ਤੋਂ 480 ਕਿ.ਮੀ. ਦੂਰ ਦਰਮਿਆਨਾ ਜਿਹਾ ਪਿੰਡ ਹੈ ਅਤੇ ਇਸਦੀ ਆਬਾਦੀ ਲਗਭਗ 1,697 ਹੈ। ਜ਼ਿਆਦਾਤਰ ਆਬਾਦੀ ਜਾਟ ਭਾਈਚਾਰੇ ਨਾਲ ਸੰਬੰਧਤ ਹੈ।

ਨੇੜਲੇ ਪਿੰਡਾਂ ਵਿੱਚ ਮਾਣਕ ਮੌ (1.5 ਕਿਮੀ), ਸਾਵਲਪੁਰ ਨਵਾਦਾ (1.9 ਕਿਮੀ), ਮੁਹੰਮਦਪੁਰ ਮਾਫੀ (2.0 ਕਿਮੀ), ਦਾਰਾ ਸ਼ਿਵਪੁਰੀ (2.1 ਕਿਮੀ), ਬਨੀ ਖੇੜਾ (2.7 ਕਿਮੀ), ਤਾਹਰਪੁਰ (3.0 ਕਿਮੀ), ਅਤੇ ਪੰਜੋਰਾ (3.0 ਕਿਮੀ) ਸ਼ਾਮਲ ਹਨ। [1]

ਹਵਾਲੇ[ਸੋਧੋ]

  1. "Geolysis Local".