ਫਫਿਔਹਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੁਹਾਡੇ ਪਤੀ ਦੀ ਜੋ ਭੂਆ ਹੁੰਦੀ ਹੈ, ਉਸ ਭੂਆ ਦਾ ਪਤੀ ਤੁਹਾਡੇ ਪਤੀ ਦਾ ਫੁੱਫੜ ਲੱਗਦਾ ਹੈ। ਇਸ ਤਰ੍ਹਾਂ ਤੁਹਾਡੇ ਪਤੀ ਦਾ ਫੁੱਫੜ ਤੁਹਾਡਾ ਫਫਿਔਹਰਾ ਬਣਦਾ ਹੈ। ਫਫਿਔਹਰੇ ਨੂੰ ਫੁੱਫੜ ਸਹੁਰਾ ਵੀ ਕਹਿੰਦੇ ਹਨ।