ਮੈਕਸ ਮੂਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫਰੈਡਰਿਕ ਮੈਕਸ ਮੂਲਰ ਤੋਂ ਰੀਡਿਰੈਕਟ)

ਮੈਕਸ ਮੂਲਰ
ਮੈਕਸ ਮੂਲਰ ਦੀ ਤਸਵੀਰ
ਮੈਕਸ ਮੂਲਰ ਦੀ ਤਸਵੀਰ
ਜਨਮਫਰਾਇਡਰਿਚ ਮੈਕਸ ਮੂਲਰ
(1823-12-06)6 ਦਸੰਬਰ 1823
Dessau, Duchy of Anhalt, German Confederation
ਮੌਤ28 ਅਕਤੂਬਰ 1900(1900-10-28) (ਉਮਰ 76)
ਆਕਸਫੋਰਡ, ਆਕਸਫ਼ੋਰਡਸ਼ਾਇਰ, ਇੰਗਲਡ
ਕਿੱਤਾਲੇਖਕ,ਵਿਦਵਾਨ
ਰਾਸ਼ਟਰੀਅਤਾਬਰਤਾਨੀਆ
ਸਿੱਖਿਆਲੀਪਜ਼ਿਗ ਯੂਨੀਵਰਸਿਟੀ
ਪ੍ਰਮੁੱਖ ਕੰਮThe Sacred Books of the East, Chips from a German Workshop
ਜੀਵਨ ਸਾਥੀGeorgina Adelaide Grenfell
ਬੱਚੇਵੀਹਲਮ ਮੈਕਸ ਮੂਲਰ
ਦਸਤਖ਼ਤ

ਫਰਾਇਡਰਿਚ ਮੈਕਸ ਮੂਲਰ(6 ਦਸੰਬਰ 1823 - 28 ਅਕਤੂਬਰ 1900) ਨੂੰ ਆਮ ਤੌਰ ਮੈਕਸ ਮੂਲਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।ਇੱਕ ਜਰਮਨ ਦਾ ਜੰਮਣ ਵਾਲਾ ਫੀਲੋਲੋਜਿਸਟ ਅਤੇ ਓਰੀਏਨਟੇਲਿਸਟ ਸੀ,ਜਿਸ ਨੇ ਆਪਣੀ ਜ਼ਿਆਦਾਤਾਰ ਜਿੰਦਗੀ ਬਰਤਾਨੀਆ ਵਿੱਚ ਗੁਜ਼ਾਰੀ ਅਤੇ ਆਪਣੀ ਪੜ੍ਹਾਈ ਵੀ ਬਰਤਾਨੀਆ ਵਿੱਚ ਹੀ ਪੂਰੀ ਕੀਤੀ।.ਉਸ ਨੇ ਭਾਰਤ ਵਿੱਚ ਆ ਕੇ ਸੰਸਕਰਿਤ ਸਿੱਖੀ ਅਤੇ ਸੰਸਕਰਿਤ ਵਿੱਚ ਰਚੀ ਹੋਈ ਰਿਗ ਵੇਦਾ ਕਿਤਾਬ ਨੂੰ ਅੰਗਰੇਜ਼ੀ ਵਿੱਚ ਤਬਦੀਲ ਕੀਤਾ।ਨਾਲ ਹੀ ਨਾਲ ਉਸਨੇ ਟੁਰਾਨੀਅਨ ਪਰਿਵਾਰ ਦੇ ਵਿਚਾਰਾਂ ਨੂੰ ਵੀ ਅੱਗੇ ਵਧਾਇਆ।