ਫਰੈਦਰੀਕ ਨੀਤਜ਼ੇ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫਰੈਦਰੀਕ ਨੀਤਜ਼ੇ
Nietzsche187a.jpg
1875 ਵਿੱਚ
ਜਨਮ: 15 ਅਕਤੂਬਰ 1844
ਪਰੂਸੀਆ
ਮੌਤ: 25 ਅਗਸਤ 1900
ਵਾਈਮਰ, ਜਰਮਨੀ
ਰਾਸ਼ਟਰੀਅਤਾ: ਜਰਮਨ
ਵਿਸ਼ਾ: ਸੁਹਜ ਵਿਗਿਆਨ
ਪ੍ਰਭਾਵਿਤ ਕਰਨ ਵਾਲੇ : ਅਰਸਤੂ, ਇਮੈਨੁਅਲ ਕਾਂਤ, ਜਾਂ ਰੂਸੋ
ਦਸਤਖਤ: Friedrich Nietzsche Signature.svg


ਫਰੈਦਰੀਕ ਵਿਲਹੈਮ ਨੀਤਜ਼ੇ (ਜਰਮਨ: Friedrich Wilhelm Nietzsche; 15 ਅਕਤੂਬਰ 1844 – 25 ਅਗਸਤ 1900) ਇੱਕ ਜਰਮਨ ਦਾਰਸ਼ਨਿਕ, ਕਵੀ, ਸੰਗੀਤਕਾਰ ਅਤੇ ਸਭਿਆਚਾਰਕ ਆਲੋਚਕ ਸੀ।

ਇਸਨੂੰ ਆਪਣੇ ਵਿਚਾਰ "ਰੱਬ ਦੀ ਮੌਤ" ਲਈ ਜਾਣਿਆ ਜਾਂਦਾ ਹੈ।