ਫ਼ੀਨਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫ਼ੀਨਿਕਸ
Phoenix
—  ਰਾਜਧਾਨੀ  —
ਸਿਖਰ ਤੋਂ ਖੱਬਿਓਂ ਸੱਜੇ: ਵਪਾਰਕ ਫ਼ੀਨਿਕਸ ਦਾ ਦਿੱਸਹੱਦਾ, ਸੇਂਟ ਮੈਰੀ ਗਿਰਜਾ, ਐਰੀਜ਼ੋਨਾ ਬਿਲਟਮੋਰ ਹੋਟਲ, ਤੋਵਰਿਆ ਕਿਲ੍ਹਾ, ਇੱਕ ਸਾਗੁਆਰੋ ਥੋਹਰ, ਕੈਮਲਬੈਕ ਪਹਾੜ
Flag of ਫ਼ੀਨਿਕਸ
ਝੰਡਾ
Official seal of ਫ਼ੀਨਿਕਸ
ਮੋਹਰ
ਉਪਨਾਮ: ਸੂਰਜ ਦੀ ਘਾਟੀ, ਘਾਟੀ
ਮੈਰੀਕੋਪਾ ਕਾਊਂਟੀ ਅਤੇ ਐਰੀਜ਼ੋਨਾ ਰਾਜ ਵਿੱਚ ਸਥਿਤੀ
ਫ਼ੀਨਿਕਸ is located in ਸੰਯੁਕਤ ਰਾਜ
ਫ਼ੀਨਿਕਸ
ਸੰਯੁਕਤ ਰਾਜ ਵਿੱਚ ਸਥਿਤੀ
ਗੁਣਕ: 33°27′N 112°04′W / 33.45°N 112.067°W / 33.45; -112.067
ਦੇਸ਼  ਸੰਯੁਕਤ ਰਾਜ
ਰਾਜ ਐਰੀਜ਼ੋਨਾ
ਕਾਊਂਟੀ ਮੈਰੀਕੋਪਾ
ਵਸਾਇਆ ਗਿਆ ੧੮੬੧
ਸੰਮਿਲਤ ੫ ਫ਼ਰਵਰੀ ੧੮੮੧
ਸਰਕਾਰ
 - ਕਿਸਮ ਕੌਂਸਲ-ਮੈਨੇਜਰ
 - ਮੇਅਰ ਗਰੈਗ ਸਟੈਂਟਨ (ਲੋ)
ਖੇਤਰਫਲ
 - ਰਾਜਧਾਨੀ ੧,੩੩੮.੨੬ km2 (੫੧੭.੯੪੮ sq mi)
 - ਥਲ ੧,੩੩੮.੩ km2 (੫੧੬.੭੦੪ sq mi)
 - ਜਲ ੩.੨ km2 (੧.੨੪੪ sq mi)
ਉਚਾਈ ੩੫੦
ਅਬਾਦੀ (੨੦੧੧)
 - ਰਾਜਧਾਨੀ ੧੪,੬੯,੪੭੧
 - ਮੁੱਖ-ਨਗਰ ੪੨,੬੩,੨੩੬
 - ਵਾਸੀ ਸੂਚਕ ਫ਼ੀਨਿਕਸੀ
ਸਮਾਂ ਜੋਨ ਪਹਾੜੀ ਮਿਆਰੀ ਵਕਤ (UTC−੭)
 - ਗਰਮ-ਰੁੱਤ (ਡੀ੦ਐੱਸ੦ਟੀ) ਕੋਈ DST ਨਹੀਂ (UTC−੭)
ਵੈੱਬਸਾਈਟ http://www.phoenix.gov/

ਫ਼ੀਨਿਕਸ (ਅੰਗਰੇਜ਼ੀ ਉਚਾਰਨ: /ˈfnɪks/ FEE-niks; ਓ'ਓਧਮ: S-ki:kigk; ਯਵਪਾਈ: Wathinka ਜਾਂ Wakatehe; ਪੱਛਮੀ ਅਪਾਚੇ: Fiinigis; ਨਵਾਜੋ: Hoozdoh; ਮੋਹਾਵੇ: Hachpa 'Anya Nyava)[੧] ਅਮਰੀਕੀ ਰਾਜ ਐਰੀਜ਼ੋਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਤੇ ਦੂਜੀ ਸਭ ਤੋਂ ਵੱਧ ਅਬਾਦੀ ਵਾਲੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਅੰਦਰੂਨੀ ਸ਼ਹਿਰ ਹੈ। ਇਸਦੀ ਅਬਾਦੀ ੨੦੧੦ ਅਮਰੀਕੀ ਮਰਦਮਸ਼ੁਮਾਰੀ ਬਿਊਰੋ ਦੇ ਅੰਕੜਿਆਂ ਮੁਤਾਬਕ ੧,੪੪੫,੬੩੨ ਹੈ।[੨]

ਹਵਾਲੇ[ਸੋਧੋ]

  1. Munro, P et al. A Mojave Dictionary Los Angeles: UCLA, 1992
  2. "Phoenix QuickFacts from US Census Bureau". United States Census Bureau. http://quickfacts.census.gov/qfd/states/04/0455000.html. Retrieved on September 11, 2012.