ਫੁਫੇਹਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋ ਤੁਹਾਡੇ ਪਤੀ ਦੀ ਭੂਆ ਹੁੰਦੀ ਹੈ, ਉਹ ਤੁਹਾਡੀ ਫੁਫੇਹਸ ਲੱਗਦੀ ਹੈ। ਫੁਫੇਹਸ ਨੂੰ ਭੂਆ ਸੱਸ ਵੀ ਕਹਿੰਦੇ ਹਨ।