ਬਰਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਾਣੀ (ਬਰਫ਼) ਦਾ ਇੱਕ ਕੁਦਰਤੀ ਬਲਾਕ
ਵਿਲਸਨ ਬੈਂਟਲੀ, ੧੯੦੨ ਦੁਆਰਾ ਬਰਫ਼-ਤੂੰਬੇ (ਬਰਫ਼-ਰਵੇ)

ਬਰਫ਼ ਠੋਸ ਹਾਲਤ ਵਿੱਚ ਜੰਮਿਆ ਹੋਇਆ ਪਾਣੀ ਹੁੰਦਾ ਹੈ। ਇਹ ਮਿਲਾਵਟਾਂ ਜਾਂ ਹਵਾ-ਸੰਮਿਲਨਾਂ ਦੀ ਮੌਜੂਦਗੀ ਦੇ ਮੁਤਾਬਕ ਪਾਰਦਰਸ਼ੀ ਜਾਂ ਧੁੰਦਲੀ ਨੀਲੇ-ਚਿੱਟੇ ਰੰਗ ਦੀ ਹੁੰਦੀ ਹੈ। ਹੋਰ ਪਦਾਰਥਾਂ ਜਿਵੇਂ ਕਿ ਮਿੱਟੀ ਆਦਿ ਦੇ ਮੌਜੂਦ ਹੋਣ ਕਾਰਨ ਇਸਦੀ ਦਿੱਖ ਹੋਰ ਬਦਲ ਜਾਂਦੀ ਹੈ।

ਹਵਾਲੇ[ਸੋਧੋ]