ਬਲਵੰਤ ਸਿੰਘ ਚਤਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲਵੰਤ ਸਿੰਘ ਚਤਰਥ (? - 16 ਅਕਤੂਬਰ 1959) ਪੰਜਾਬੀ ਕਹਾਣੀਕਾਰ ਸਨ। [1]

ਬਲਵੰਤ ਸਿੰਘ ਚਤਰਥ ਦਾ ਜਨਮ ਪੋਠੋਹਾਰ ਦੇ ਪਿੰਡ ਸਈਅਦ ਵਿੱਚ ਹੋਇਆ ਸੀ। ਭਾਰਤ ਦੀ ਵੰਡ ਉਪਰੰਤ ਉਹ ਲੁਧਿਆਣੇ ਵੱਸ ਗਿਆ ਸੀ। ਉਥੇ ਉਸ ਨੇ ਸਈਅਦ ਪੋਠੋਹਾਰ ਖਾਲਸਾ ਹਾਈ ਸਕੂਲ ਦੀ ਸਥਾਪਨਾ ਕੀਤੀ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਦਸ਼ਮੇਸ਼ ਕਹਾਣੀਆਂ
  • ਰਣਜੀਤ ਕਹਾਣੀਆਂ
  • ਪੁਸ਼ਪ ਪਟਾਰੀ
  • ਸਰਦਾਰਨੀ
  • ਨਵੀ ਲੀਹ
  • ਦਸ ਦੁਆਰ (ਅਨੁਵਾਦ)[2]

ਹੋਰ[ਸੋਧੋ]

  • ਭਾਰਤ ਦੇ ਚਮਕਦੇ ਸਿਤਾਰੇ

ਹਵਾਲੇ[ਸੋਧੋ]

  1. ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 628
  2. https://archive.org/details/20191220_20191220_0431