ਬਾਇਨੋਮੀਅਲ ਥਿਓਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਇਨੋਮੀਅਲ ਗੁਣਾਂਕ ਪਾਸਕਲ ਦੀ ਤਿਕੋਣ ਦੀਆਂ ਐਂਟ੍ਰੀਆਂ ਦੇ ਰੂਪ ਵਿੱਚ ਹੁੰਦੇ ਹਨ ਜਿੱਥੇ ਹਰੇਕ ਐਂਟ੍ਰੀ ਉੱਪਰਲੀਆਂ ਦੋ ਐਂਟ੍ਰੀਆਂ ਦਾ ਜੋੜ ਹੁੰਦੀ ਹੈ

ਮੁਢਲੇ ਅਲਜਬਰੇ ਵਿੱਚ,ਬਾਇਨੋਮੀਅਲ ਥਿਓਰਮ (ਜਾਂ ਬਾਇਨੋਮੀਅਲ ਵਿਸਥਾਰ) ਕਿਸੇ ਬਾਇਨੋਮੀਅਲ (ਦੋਘਾਤੀ) ਦੀਆਂ ਪਾਵਰਾਂ ਦਾ ਅਲਜਬਰਿਕ ਵਿਸਥਾਰ ਦਰਸਾਓਂਦੀ ਹੈ।

ਹਵਾਲੇ[ਸੋਧੋ]