ਬਾਵਰੀ ਸਿੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਵਰੀ ਸਿੱਖ ਸਿੱਖਾਂ ਵਿੱਚ ਮਿਲਣ ਵਾਲੀ ਇੱਕ ਬਿਰਾਦਰੀ ਏ,ਜਿਹੜੀ ਆਪਣੇ ਵੱਖਰੇ ਰਹਿਤਲ(CULTURE) ਅਤੇ ਬੋਲੀ ਕਾਰਨ ਜਾਣੀ ਜਾਂਦੀ ਏ।

ਸੰਬਧਤ ਇਲਾਕਾ[ਸੋਧੋ]

ਇਹ ਦੱਖਣੀ ਏਸ਼ੀਆ 'ਚ ਮਿਲਣ ਵਾਲੀ ਬਾਵਰੀ ਜਾਤੀ ਦਾ ਹਿੱਸਾ ਏ,ਜਿਹੜੇ ਆਪਣੀ ਪਿਛੋਕੜ ਰਾਜਪੂਤ ਜਾਤੀ ਤੋਂ ਦਸਦੇ ਨੇ।ਬਾਵਰੀ ਸਿੱਖ ਭਾਰਤ ਦੇ ਪੰਜਾਬ,ਹਰਿਆਣਾ ਅਤੇ ਰਾਜਸਥਾਨ ਵਿੱਚ ਮਿਲਦੇ ਨੇ।

ਬੋਲੀ ਅਤੇ ਸੱਭਿਆਚਾਰ[ਸੋਧੋ]

ਇਹ ਸਿੱਖ ਧਰਮ ਨੂੰ ਮੰਨਦੇ ਨੇ ਅਤੇ ਇੱਕ ਖਾਸ ਬੋਲੀ ਬਾਵਰੀ ਭਾਸ਼ਾ ਬੋਲਦੇ ਨੇ।ਰਾਜਸਥਾਨ ਵਿਚੱ ਇਹਨਾਂ ਨੂੰ ਅਨੁਸੂਚਿਤ ਜਾਤੀ ਦੇ ਵਰਗ ਵਿੱਚ ਰੱਖਿਆ ਗਿਆ ਹੈ।