ਬਿਜਲੀ ਚਾਰਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਧਨ(+) ਚਾਰਜ
ਰਿਣ(-) ਚਾਰਜ

ਬਿਜਲੀ ਚਾਰਜ ਐਟੱਮਾ ਦੇ ਨਾਇਬ- ਐਟੱਮੀ ਕਣਾਂ ਦਾ ਮੁੱਢਲਾ ਗੁਣ ਹੈ ।

ਬਿਜਲੀ ਚਾਰਜ ਬਿਜਲੀ ਖੇਤਰ ਬਣਾਉਂਦੇ ਹਨ । ਚਾਰਜ ਮੂਲ ਰੂਪ ਵਿੱਚ ਦੋ ਮੰਨੇ ਜਾਂਦੇ ਹਨ: ਧਨ(+) ਚਾਰਜ ਅਤੇ ਰਿਣ(-) ਚਾਰਜ।

ਇਤਿਹਾਸ[ਸੋਧੋ]

ਮਾਇਲੇੱਟਸ ਦੇ ਥੈਲਿਜ਼ ਨੇ ਇਸ ਬਾਰੇ ਪਹਿਲੀ ਵਾਰ ਦੱਸਿਆ ।

ਮਾਪਦੰਡ[ਸੋਧੋ]

ਬਿਜਲਈ ਚਾਰਜ ਦੇ ਮਾਪਦੰਡ ਆਈ.ਯੂ.ਪੀ.ਏ.ਸੀ ਸੰਸਥਾ ਵੱਲੋਂ ਠਹਿਰਾਏ ਗਏ ਹਨ। ਇਸ ਮਾਪਦੰਡ ਦਾ ਨਾਂਅ ਕੂਲੰਬ ਹੈ ਅਤੇ ਇਸ ਨੂੰ ਅਸਲ ਵਿੱਚ ਪ੍ਰਯੋਗਸ਼ਾਲਾ ਦੇ ਵਾਤਾਵਰਣ ਵਿੱਚ ਸਿੱਧ ਕੀਤਾ ਗਿਆ ਹੈ ਜਿਸ ਕਰਕੇ ਇਹ ਦੁਨੀਆ ਭਰ ਦੇ ਸਾਈਂਸਦਾਨਾਂ ਵੱਲੋਂ ਮੰਨਣਯੋਗ ਹੈ।

ਹੋਰ ਵੇਖੋ[ਸੋਧੋ]

ਬਿਜਲੀ