ਬਿਜਲੀ
ਵਿਕਿਪੀਡਿਆ ਤੋਂ
ਬਿਜਲੀ ਚਾਰਜਾਂ ਦੇ ਚਲਣ ਨਾਲ ਪੈਦਾ ਹੁੰਦੀ ਹੈ |
ਸਮਗੱਰੀ |
[ਸੋਧ] ਤਰਾਂ੍ਹ
ਬਿਜਲੀ ਕਈ ਤਰਾਂ੍ਹ ਦੀ ਹੁੰਦੀ ਹੈ
[ਸੋਧ] ਬਿਜਲੀ ਚਾਰਜ
ਬਿਜਲੀ ਚਾਰਜ ਪਰਮਾਣੂ ਦੇ ਨਾਇਬ- ਪਰਮਾਣੂ ਕਣਾਂ ਦਾ ਮੁੱਢਲਾ ਗੁਣ ਹੈ |
[ਸੋਧ] ਸਥਿਰ ਬਿਜਲੀ
ਸਥਿਰ ਬਿਜਲੀ ਚਾਰਜਾਂ ਕਰਕੇ ਹਂੋਦ ਚ ਅੳਂਦੀ ਹੈ |
[ਸੋਧ] ਚਲੰਤ ਬਿਜਲੀ
ਚਲੰਤ ਬਿਜਲੀ ਚਾਰਜਾਂ ਦੇ ਚਲਣ ਕਰਕੇ ਹਂੋਦ ਚ ਅੳਂਦੀ ਹੈ |
[ਸੋਧ] ਆਸਮਾਨੀ ਬਿਜਲੀ
ਆਸਮਾਨੀ ਬਿਜਲੀ ਆਸਮਾਨ ਤੋਂ ਡਿਗਦੀ ਹੈ |
[ਸੋਧ] ਬਿਜਲੀ ਖੇਤਰ
ਬਿਜਲੀ ਖੇਤਰ ਉਹ ਖੇਤਰ ਿਜੱਥੇ ਬਿਜਲੀ ਚਾਰਜ ਦਾ ਜ਼ੋਰ ਮਹਿਸੂਸ ਹੰੁਦਾ ਐ |