ਬੁੱਧੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਬੁੱਧੀ ਜਾਂ ਹੋਸ਼ (intelligence) ਮਨ (mind) ਦੀ ਯੋਗਤਾ ਜਾਂ ਸਿਫ਼ਤ ਹੁੰਦੀ ਹੈ ਜਿਸਦੀ ਮਦਦ ਨਾਲ ਬੰਦਾ ਕਿਸੇ ਗੱਲ ਜਾਂ ਅਨੁਭਵ ਨੂੰ ਸਮਝ ਸਕਦਾ ਹੈ। ਸਮਝਣ ਦੀ ਇਸ ਪ੍ਰਕਿਰਿਆ ਵਿੱਚ ਕੀ ਮਾਨਸਿਕ ਸਮਰਥਾਵਾਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਵਿੱਚ ਮੰਤਕ, ਯੋਜਨਾ, ਦਿੱਬਦ੍ਰਿਸ਼ਟੀ ਅਤੇ ਅਮੂਰਤੀਕਰਨ ਆਦਿ ਪ੍ਰਮੁੱਖ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png