ਬੈਨ ਜਾਨਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਨ ਜਾਨਸਨ
ਬੈਨ ਜਾਨਸਨ (ਅੰਦਾਜ਼ਨ 1617), ਚਿਤਰਕਾਰ - ਅਬਰਾਹਾਮ ਬਲੇਨਬੇਰਚ; ਕੈਨਵਸ ਤੇ ਤੇਲ ਚਿਤਰ ਨੈਸ਼ਨਲ ਪੋਰਟਰੇਟ ਗੈਲਰੀ, ਲੰਡਨ
ਬੈਨ ਜਾਨਸਨ (ਅੰਦਾਜ਼ਨ 1617), ਚਿਤਰਕਾਰ - ਅਬਰਾਹਾਮ ਬਲੇਨਬੇਰਚ; ਕੈਨਵਸ ਤੇ ਤੇਲ ਚਿਤਰ ਨੈਸ਼ਨਲ ਪੋਰਟਰੇਟ ਗੈਲਰੀ, ਲੰਡਨ
ਜਨਮਅੰਦਾਜ਼ਨ 11 ਜੂਨ 1572
ਵੈਸਟਮਿਨਸਟਰ, ਲੰਡਨ, ਇੰਗਲੈਂਡ
ਮੌਤ(1637-08-06)6 ਅਗਸਤ 1637 (ਉਮਰ 65)
ਵੈਸਟਮਿਨਸਟਰ, ਲੰਡਨ, ਇੰਗਲੈਂਡ
ਕਿੱਤਾਨਾਟਕਕਾਰ, ਕਵੀ ਅਤੇ ਐਕਟਰ
ਰਾਸ਼ਟਰੀਅਤਾਇੰਗਲਿਸ਼

ਬੈਨ ਜਾਨਸਨ (/ˈɒnsən/; c. 11 ਜੂਨ 1572 – 6 ਅਗਸਤ 1637) 17ਵੀਂ ਸਦੀ ਦਾ ਨਾਟਕਕਾਰ, ਕਵੀ ਅਤੇ ਐਕਟਰ ਸੀ।