ਬੈਲੋ ਓਰੀਜ਼ੋਂਚੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੈਲੋ ਓਰੀਜ਼ੋਂਤੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੈਲੋ ਓਰੀਜ਼ੋਂਤੀ
Belo Horizonte
ਨਗਰਪਾਲਿਕਾ
Município de Belo Horizonte
ਬੈਲੋ ਓਰੀਜ਼ੋਂਤੀ ਦੀ ਨਗਰਪਾਲਿਕਾ
Flag
Flag
ਕੁਲ-ਚਿੰਨ੍ਹ
ਕੋਟ ਆਫ਼ ਆਰਮਜ
ਉਪਨਾਮ: BH (ਉਚਾਰਨ "ਬੇਆਗਾ"),
ਬਾਗ਼ਾਂ ਦਾ ਸ਼ਹਿਰ,
ਬੈਲੋ
ਬੈਲੋ ਓਰੀਜ਼ੋਂਚੇ is located in ਬ੍ਰਾਜ਼ੀਲ
ਬੈਲੋ ਓਰੀਜ਼ੋਂਤੀ
ਬ੍ਰਾਜ਼ੀਲ ਵਿੱਚ ਬੈਲੋ ਓਰੀਜ਼ੋਂਤੀ ਦੀ ਸਥਿਤੀ
Coordinates: 19°55′S 43°56′W / 19.917°S 43.933°W / -19.917; -43.933
ਦੇਸ਼  ਬ੍ਰਾਜ਼ੀਲ
ਖੇਤਰ ਦੱਖਣ-ਪੂਰਬੀ
ਰਾਜ  ਮਿਨਾਜ਼ ਜਿਰਾਈਸ
ਸਥਾਪਤ ੧੭੦੧
ਸੰਮਿਲਤ (ਸ਼ਹਿਰ ਵਜੋਂ) ੧੨ ਦਸੰਬਰ ੧੮੯੭
ਸਰਕਾਰ
 • ਮੇਅਰ ਮਾਰਸੀਓ ਲਾਸੇਰਦਾ
(੨੦੧੩-੨੦੧੬)
Area
 • ਨਗਰਪਾਲਿਕਾ . km2 (. sq mi)
 • Urban . km2 (. sq mi)
 • Metro . km2 (. sq mi)
ਉਚਾਈ ੮੫੨.੧੯
ਆਬਾਦੀ (2010)
 • ਨਗਰਪਾਲਿਕਾ ੨੪,੭੫,੪੪੦
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
 • ਮੀਟਰੋ ਘਣਤਾ ./ਕਿ.ਮੀ. (./ਵਰਗ ਮੀਲ)
 • ਵਾਸੀ ਸੂਚਕ ਘਣਤਾ ./ਕਿ.ਮੀ. (./ਵਰਗ ਮੀਲ)

ਬੈਲੋ ਓਰੀਜ਼ੋਂਤੀ ਜਾਂ ਬੈਲੋਰੀਜ਼ੋਂਤੀ (ਪੁਰਤਗਾਲੀ ਉਚਾਰਨ: [ˌbɛloɾiˈzõtʃi],[੧] ਸੁਹਣਾ ਦਿਗ-ਮੰਡਲ) ਬ੍ਰਾਜ਼ੀਲ ਦੇ ਦੱਖਣ-ਪੂਰਬੀ ਖੇਤਰ ਦੇ ਰਾਜ ਮਿਨਾਜ਼ ਜਿਰਾਈਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ੨੦੧੦ ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ਸ਼ਹਿਰੀ ਕੇਂਦਰ ਵਿੱਚ ੨,੩੭੫,੪੪੦ ਸੀ ਜਿਸ ਕਰਕੇ ਉਸ ਸਾਲ ਇਹ ਸਾਓ ਪਾਓਲੋ, ਰਿਓ ਡੀ ਜਨੇਰੋ, ਸਾਲਵਾਦੋਰ, ਬ੍ਰਾਜ਼ੀਲੀਆ ਅਤੇ ਫ਼ੋਰਤਾਲੇਜ਼ਾ ਮਗਰੋਂ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਸੀ।

ਹਵਾਲੇ[ਸੋਧੋ]

  1. This is the local pronunciation. Elsewhere in Brazil it is pronounced [bɛlu oɾiˈzõtʃi], [bɛlu oɾiˈzõti], or [bɛlu oɾiˈzõte]