ਬ੍ਰਾਜ਼ੀਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬ੍ਰਾਜ਼ੀਲੀਆ
Brasília
—  ਸੰਘੀ ਰਾਜਧਾਨੀ  —
ਉਪਨਾਮ: ਸੰਘੀ ਰਾਜਧਾਨੀ, BSB, Capital da Esperança
ਮਾਟੋ: "Venturis ventis"  (ਲਾਤੀਨੀ)
"ਆਉਂਦੀਆਂ ਹਵਾਵਾਂ ਨੂੰ"
ਬ੍ਰਾਜ਼ੀਲੀਆ is located in ਬ੍ਰਾਜ਼ੀਲ
ਬ੍ਰਾਜ਼ੀਲੀਆ
ਬ੍ਰਾਜ਼ੀਲ ਵਿੱਚ ਬ੍ਰਾਜ਼ੀਲੀਆ ਦੀ ਸਥਿਤੀ
ਦਿਸ਼ਾ-ਰੇਖਾਵਾਂ: 15°47′56″S 47°52′00″W / 15.79889°S 47.866667°W / -15.79889; -47.866667
ਦੇਸ਼  ਬ੍ਰਾਜ਼ੀਲ
ਖੇਤਰ ਮੱਧ-ਪੱਛਮੀ
ਰਾਜ Bandeira do Distrito Federal (Brasil).svg ਸੰਘੀ ਜ਼ਿਲ੍ਹਾ
ਸਥਾਪਤ ੨੧ ਅਪ੍ਰੈਲ ੧੯੬੦
ਖੇਤਰਫਲ
 - ਸੰਘੀ ਰਾਜਧਾਨੀ ੫,੮੦੨ km2 (੨,੨੪੦.੧੬੪ sq mi)
ਅਬਾਦੀ (੨੦੧੦)
 - ਸੰਘੀ ਰਾਜਧਾਨੀ ੨੫,੬੨,੯੬੩
 - ਮੁੱਖ-ਨਗਰ ੩੭,੧੬,੯੯੬
ਵਾਸੀ ਸੂਚਕ ਬ੍ਰਾਜ਼ੀਲੀਆਈ
ਕੁੱਲ ਘਰੇਲੂ ਉਪਜ
 - ਸਾਲ ੨੦੦੬ ਅੰਦਾਜ਼ਾ
 - ਕੁੱਲ R$ ੧੧੦,੬੩੦,੦੦੦,੦੦੦ (ਬ੍ਰਾਜ਼ੀਲ ਵਿੱਚ ਅੱਠਵਾਂ)
 - ਪ੍ਰਤੀ ਵਿਅਕਤੀ R$ ੪੫,੬੦੦ (ਪਹਿਲਾ)
ਮਨੁੱਖੀ ਵਿਕਾਸ ਸੂਚਕ
 - ਸ਼੍ਰੇਣੀ ੦.੯੧੧ – ਬਹੁਤ ਉੱਚਾ (ਪਹਿਲਾ)
ਡਾਕ ਕੋਡ +੫੫ ੬੧
ਵੈੱਬਸਾਈਟ www.brasilia.df.gov.br
ਕਿਸਮ: ਸੱਭਿਆਚਾਰਕ
ਮਾਪ-ਦੰਡ: i, iv
ਦਿੱਤਾ ਅਹੁਦਾ: ੧੯੮੭ (੧੧ਵਾਂ ਅਜਲਾਸ)
ਹਵਾਲਾ #: 445
ਰਾਜ ਪਾਰਟੀ: ਬ੍ਰਾਜ਼ੀਲ
ਖੇਤਰ: ਲਾਤੀਨੀ ਅਮਰੀਕਾ ਅਤੇ ਕੈਰੀਬਿਅਨ

ਬ੍ਰਾਜ਼ੀਲੀਆ (ਪੁਰਤਗਾਲੀ ਉਚਾਰਨ: [bɾɐˈzilɪɐ]) ਬ੍ਰਾਜ਼ੀਲ ਦੀ ਸੰਘੀ ਰਾਜਧਾਨੀ ਅਤੇ ਸੰਘੀ ਜ਼ਿਲ੍ਹੇ ਦੀ ਸਰਕਾਰ ਦਾ ਟਿਕਾਣਾ ਹੈ। ਪ੍ਰਸ਼ਾਸਕੀ ਤੌਰ 'ਤੇ ਇਹ ਸ਼ਹਿਰ ਸੰਘੀ ਜ਼ਿਲ੍ਹੇ ਵਿੱਚ ਸਥਿੱਤ ਹੈ ਜੋ ਮੱਧ-ਪੱਛਮੀ ਖੇਤਰ ਵਿੱਚ ਪੈਂਦਾ ਹੈ। ਭੂਗੋਲਕ ਤੌਰ 'ਤੇ ਇਹ ਬ੍ਰਾਜ਼ੀਲੀ ਉੱਚ-ਭੋਂਆਂ 'ਤੇ ਸਥਿੱਤ ਹੈ। ੨੦੦੮ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੨,੫੬੨,੯੬੩ (ਮਹਾਂਨਗਰੀ ਇਲਾਕੇ ਵਿੱਚ ੩,੭੧੬,੯੯੬) ਸੀ ਜਿਸ ਕਰਕੇ ਇਹ ਬ੍ਰਾਜ਼ੀਲ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਮਹਾਂਨਗਰੀ ਇਲਾਕੇ ਦੇ ਤੌਰ 'ਤੇ ਇਸਦਾ ਦਰਜਾ ਛੇਵਾਂ ਹੈ। ਇਹ ਇੱਕ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ ਵੀ ਹੈ। ਇਹ ਦੁਨੀਆਂ ਦੀ ਸਭ ਤੋਂ ਵੱਡੀ ਰਾਜਧਾਨੀ ਹੈ ਜੋ ੨੦ਵੀਂ ਸਦੀ ਦੇ ਅਰੰਭ ਵਿੱਚ ਮੌਜੂਦ ਨਹੀਂ ਸੀ।

ਹਵਾਲੇ[ਸੋਧੋ]