ਬੋਧਾਤਮਕ ਸਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਧਾਤਮਕ ਸੱਭਿਆਚਾਰ, ਉਹ ਸੱਭਿਆਚਾਰ ਜੋ ਸਾਨੂੰ ਸੱਭਿਆਚਾਰ ਬਾਰੇ ਬੋਧ ਕਰਵਾਉਦੀ ਹੈ। ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਦਾ ਬੋਧ ਕਰਵਾਉਣ ਹੀ ਇਸ ਦਾ ਮੁੱਖ ਉਦੇਸ਼ ਹੁੰਦਾ ਹੈ।