ਬੋਰਿਸ ਪਾਸਤਰਨਾਕ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਬੋਰਿਸ ਪਾਸਤਰਨਾਕ ਪਾਸਤਰਨਾਕ ਸੋਵੀਅਤ ਯੂਨੀਅਨ ਲੇਖਕ ਸੰਘ ਦੀ ਪਹਿਲੀ ਕਾਂਗਰਸ (1934) ਵਿੱਚ। |
|
| ਜਨਮ: | 10 ਫ਼ਰਵਰੀ 1890 ਮਾਸਕੋ ( ਰੂਸੀ ਸਾਮਰਾਜ) |
|---|---|
| ਮੌਤ: | 30 ਮਈ 1960 |
| ਰਾਸ਼ਟਰੀਅਤਾ: | ਯਹੂਦੀ ਮੂਲ ਦਾ ਰੂਸੀ |
| ਭਾਸ਼ਾ: | ਰੂਸੀ |
| ਕਿੱਤਾ: | ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ |
| ਮੁੱਖ ਕੰਮ: | ਡਾਕਟਰ ਜਿਵਾਗੋ |
| ਇਨਾਮ: | ਨੋਬਲ ਸਾਹਿਤ ਪੁਰਸਕਾਰ |
ਬੋਰਿਸ ਲੀਓਨਿਦੋਵਿਚ ਪਾਸਤਰਨਾਕ (ਰੂਸੀ: Борис Леонидович Пастернак; [bɐˈrʲis lʲeɐˈnʲidəvʲɪt͡ɕ pəstʲɪrˈnak]; 10 ਫ਼ਰਵਰੀ 1890–30 ਮਈ 1960) ਇੱਕ ਰੂਸੀ ਕਵੀ, ਨਾਵਲਕਾਰ ਅਤੇ ਸਾਹਿਤਕ ਅਨੁਵਾਦਕ ਸੀ। ਉਸਦੇ ਆਪਣੇ ਜੱਦੀ ਮੁਲਕ ਰੂਸ ਵਿੱਚ, ਉਸਦੀ ਕਵਿਤਾਂਜਲੀ ਮਾਈ ਸਿਸਟਰ, ਲਾਈਫ਼ (ਅੰਗਰੇਜ਼ੀ: My Sister, Life) ਰੂਸੀ ਬੋਲੀ ਵਿੱਚ ਛਪੇ ਸਭ ਤੋਂ ਪ੍ਰਭਾਵਸ਼ਾਲੀ ਸੰਗ੍ਰਿਹਾਂ ਵਿੱਚੋਂ ਇੱਕ ਹੈ। [੧]ਉਸਦੇ ਕੀਤੇ ਸਟੇਜੀ ਨਾਟਕਾਂ ਦੇ ਤਰਜਮੇ ਵੀ ਰੂਸੀ ਲੋਕਾਂ ਵਿਚ ਹਰਮਨ ਪਿਆਰੇ ਹਨ।
ਰੂਸ ਤੋਂ ਬਾਹਰ ਓਹ ਆਪਣੇ ਨਾਵਲ ਡਾਕਟਰ ਜਿਵਾਗੋ ਕਰਕੇ ਜਾਣੇ ਜਾਂਦੇ ਹਨ ਜਿਹੜਾ 1905 ਦੇ ਰੂਸੀ ਇਨਕਲਾਬ ਅਤੇ ਦੂਜੀ ਸੰਸਾਰ ਜੰਗ ਦੇ ਵਿਚਕਾਰ ਲਿਖਿਆ ਗਿਆ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |