ਬ੍ਰੇਵ ਨਿਊ ਵਰਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬ੍ਰੇਵ ਨਿਊ ਵਰਲਡ  
First edition cover
ਲੇਖਕ ਆਲਡਸ ਹਕਸਲੇ
ਮੁੱਖ ਪੰਨਾ ਡਿਜ਼ਾਈਨਰ ਲੈਸਲੀ ਹਾਲੈਂਡ
ਦੇਸ਼ ਯੂਨਾਇਟਡ ਕਿੰਗਡਮ
ਭਾਸ਼ਾ ਅੰਗਰੇਜ਼ੀ
ਵਿਧਾ ਵਿਗਿਆਨ ਗਲਪ,
ਪ੍ਰਕਾਸ਼ਕ ਚੈਟੋ ਐਂਡ ਵਿੰਡੂਸ, (ਲੰਦਨ)
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਪੰਨੇ 288 (ਪੇਪਰਬੈਕ ਅਡੀਸ਼ਨ)
ਆਈ ਐੱਸ ਬੀ ਐੱਨ ISBN 0-06-080983-3 (ਪੇਪਰਬੈਕ ਅਡੀਸ਼ਨ)
20156268

ਬ੍ਰੇਵ ਨਿਊ ਵਰਲਡ (ਨਵੀਂ ਤਕੜੀ ਦੁਨੀਆਂ) ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ। ਈਸਵੀ 2540 (ਕਿਤਾਬ ਵਿੱਚ 632 ਏ ਐਫ਼) ਦੇ ਲੰਦਨ ਵਿੱਚ ਸੈੱਟ, ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ। ਭਵਿੱਖੀ ਸਮਾਜ ਉਨ੍ਹਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖ-ਵਿਗਿਆਨ ਦਾ ਆਧਾਰ ਬਣਦੇ ਹਨ। ਹਕਸਲੇ ਨੇ ਬ੍ਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ (1958) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ ਆਈਲੈਂਡ (ਨਾਵਲ) (1962) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ।

1999 ਵਿੱਚ , ਆਧੁਨਿਕ ਲਾਇਬ੍ਰੇਰੀ ਨੇ ਬਰੇਵ ਨਿਊ ਵਰਲਡ ਨੂੰ ਰੈਂਕ 100 ਸਭ ਤੋਂ ਉੱਤਮ 20 ਵੀਂ ਸਦੀ ਦੇ ਅੰਗਰੇਜ਼ੀ ਭਾਸ਼ਾ ਦੇ ਨਾਵਲਾਂ ਦੀ ਆਪਣੀ ਸੂਚੀ ਵਿੱਚ ਪੰਜਵੇਂ ਸਥਾਨ ਤੇ ਰੱਖਿਆ ਅਤੇ ਬਰੇਵ ਨਿਊ ਵਰਲਡ ਨੂੰ ਅਬਜਰਬਰ ਲਈ 2003 ਵਿੱਚ ਰਾਬਰਟ ਮੈਕਕਰਮ ਨੇ ਆਪਣੇ ਇੱਕ ਲੇਖ ਵਿੱਚ ਸਾਰੇ ਸਮਿਆਂ ਦੇ ਮਹਾਨਤਮ ਸਭ ਤੋਂ ਮਹਾਨ ੧੦੦ ਨਾਵਲਾਂ ਦੀ ਸੂਚੀ ੫੩ਵੇਂ ਸਥਾਨ ਤੇ ਰੱਖਿਆ।

ਹਵਾਲੇ[ਸੋਧੋ]

  • Huxley, Aldous (1998). Brave New World, First Perennial Classics ed., New York: HarperCollins Publishers. ISBN 0-06-092987-1. 
  • Huxley, Aldous (2005). Brave New World and Brave New World Revisited, First Perennial Classics ed., New York: HarperCollins Publishers. ISBN 0-06-077609-9. 
  • Huxley, Aldous (2000). Brave New World Revisited, First Perennial Classics ed., New York: HarperCollins Publishers. ISBN 0-06-095551-1. 
  • Postman, Neil (1985). Amusing Ourselves to Death: Public Discourse in the Age of Show Business. USA: Penguin USA. ISBN 0-670-80454-1. 
  • Higgins, Charles & Higgins, Regina (2000). Cliff Notes on Huxley's Brave New World. New York: Wiley Publishing. ISBN 0-7645-8583-5. 
  • Russell, Robert (1999). Zamiatin's We. Bristol: Bristol Classical Press. ISBN 978-1853993930. 

ਬਾਹਰੀ ਕੜੀਆਂ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png