ਭਾਫ਼ ਦਾ ਇੰਜਨ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਭਾਫ਼ ਦਾ ਇੰਜਨ

ਭਾਫ਼ ਦਾ ਇੰਜਨ (Steam engine) ਇਕ ਤਪਸ਼ ਇੰਜਨ (Heat Engine) ਹੈ, ਜੋ ਕੋਈ ਵੀ ਯਤ੍ਰਿਕ ਕੰਮ-ਕਾਰ ਲਈ ਭਾਫ ਦਾ ਇਸਤਮਾਲ ਕਰਦਾ ਹੈ। ਕੁਝ ਭਾਫ਼ ਦੇ ਇੰਜਨ ਸੂਰਜੀ ਊਰਜਾ, ਪਰਮਾਣੁ ਊਰਜਾ ਜਾਂ ਜਿਓਥਰਮਲ ਊਰਜਾ ਨਾਲ ਵੀ ਚੱਲਦੇ ਹਨ। ਇਸ ਹੀਟ ਚੱਕਰ (heat cycle) ਨੂੰ ਰੈਂਕਾਇਨ ਚੱਕਰ (Rankine cycle) ਕਹਿੰਦੇ ਹਨ।

ਪਾਣੀ ਨੂੰ ਉਬਾਲਣ ਦੇ ਕੋਈ ਮਸ਼ੀਨੀ ਕਿਰਿਆ ਕਰਨ ਦੇ ਵਿਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ, ਲੱਗ-ਭੱਗ 2,000 ਸਾਲ। ਪਹਿਲਾਂ ਦੇ ਯੰਤਰ ਕੋਈ ਜਿਆਦਾ ਕਾਮਜਾਬ ਨਹੀਂ ਰਹੇ, ਪਰ ਕੋਈ 300 ਸਾਲਾਂ ਤੋਂ ਇਸ ਦੇ ਡਿਜ਼ਾਈਨ ਵਿੱਚ ਬਹੁਤ ਸੁਧਾਰ ਆਇਆ, ਅਤੇ ਇਸ ਬਾਅਦ ਉਦਯੋਗਿਕ ਕਰਾਂਤੀ ਦੇ ਸਮੇਂ ਇਹ ਇੰਜਨ ਯਤ੍ਰਿਕ ਸ਼ਕਤੀ ਦੇ ਮੁੱਖ ਸਰੋਤ ਬਣੇ। ਅੱਜ-ਕੱਲ ਭਾਫ਼ ਦੇ ਇੰਜਨ ਰੇਲਗੱਡੀ ਅਤੇ ਬਿਜਲੀ ਬਨਾਣ ਲਈ ਵੀ ਵਰਤੇ ਜਾਂਦੇ ਹਨ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ