ਮਖਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਖਾਣਾ
Scientific classification
Kingdom:
ਪੌਦਾ
Division:
ਮੈਗਨੋਲੀਓਫ਼ਾਈਟਾ
Class:
ਮੈਗਨੋਲੀਓਪਸੀਡਾ
Order:
Family:
Genus:
ਯੁਰੇਲ
Species:
ਈ. ਫੇਰਾਕਸ
Binomial name
ਯੁਰੇਲ ਫੇਰਾਕਸ

ਤਾਲਾਬ, ਝੀਲ, ਦਲਦਲੀ ਖੇਤਰ ਦੇ ਸ਼ਾਂਤ ਪਾਣੀ ਵਿੱਚ ਉੱਗਣ ਵਾਲਾ ਮਖਾਣਾ ਪੋਸ਼ਕ ਤੱਤਾਂ ਨਾਲ ਭਰਪੁਰ ਇੱਕ ਜਲੀ ਉਤਪਾਦ ਹੈ। ਮਖਾਣੇ ਦੇ ਬੀਜ ਨੂੰ ਭੁੰਨਕੇ ਇਸ ਦੀ ਵਰਤੋ ਮਠਿਆਈ, ਨਮਕੀਨ, ਖੀਰ ਆਦਿ ਬਣਾਉਣ ਵਿੱਚ ਹੁੰਦਾ ਹੈ। ਮਖਾਣੇ ਵਿੱਚ 9.7% ਸੌਖ ਨਾਲ ਪਚਣਵਾਲਾ ਪ੍ਰੋਟੀਨ, 76% ਕਾਰਬੋਹਾਈਡਰੇਟ,12.8 % ਨਮੀ, 0.1 % ਚਰਬੀ, 0.5 % ਖਣਿਜ ਲਵਣ, 0.9% ਫਾਸਫੋਰਸ ਅਤੇ ਪ੍ਰਤੀ 100 ਗਰਾਮ 1.4 ਮਿਲੀਗਰਾਮ ਅਲੌਹ ਪਦਾਰਥ ਮੌਜੂਦ ਹੁੰਦਾ ਹੈ। ਇਸ ਵਿੱਚ ਔਸ਼ਧੀ ਗੁਣ ਵੀ ਹੁੰਦੇ ਹਨ।