ਮਨੁੱਖੀ ਚਿੜੀਆ ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਿਏਰਾ ਡੇਲ ਫੂਏਗੋ (ਅਰਜਨਟੀਨੀ ਪੈਟਾਗੋਨੀਆ) ਦੇ ਮੂਲ ਨਿਵਾਸੀਆਂ ਨੂੰ 1889 ਵਿੱਚ ਮੈਟਰੇ ਦੁਆਰਾ ਪੈਰਿਸ ਲਿਆਂਦਾ ਗਿਆ।

ਮਨੁੱਖੀ ਚਿੜੀਆ ਘਰ 19ਵੀਂ ਅਤੇ 20ਵੀਂ ਸਦੀ ਵਿੱਚ ਮਨੁੱਖਾਂ ਦੀ ਕੁਦਰਤੀ ਅਵਸਥਾ ਵਿੱਚ ਕੀਤੀ ਜਾਂਦੀ ਪੇਸ਼ਕਾਰੀ ਨੂੰ ਕਿਹਾ ਜਾਂਦਾ ਸੀ।