ਮਹੀਆਂ ਵਾਲਾ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹੀਆਂ ਵਾਲਾ ਕਲਾਂ ਫ਼ਿਰੋਜ਼ਪੁਰ ਜ਼ਿਲ੍ਹੇ,ਭਾਰਤ ਦੇ ਪੰਜਾਬ ਰਾਜ ਦੀ ਜ਼ੀਰਾ ਤਹਿਸੀਲ ਦਾ ਇੱਕ ਪਿੰਡ ਹੈ। ਪਿੰਡ ਦੀ ਆਬਾਦੀ 3000 ਦੇ ਕਰੀਬ ਹੈ। ਪਿੰਡ ਵਿੱਚ 1603 ਵੋਟਰ ਹਨ ਜੋ ਜ਼ੀਰਾ ਹਲਕੇ ਵਿੱਚ ਦੂਜੇ ਨੰਬਰ ’ਤੇ ਹੈ।[ਹਵਾਲਾ ਲੋੜੀਂਦਾ]

ਪਿੰਡ ਵਿੱਚ "ਜਵਾਹਰ ਨਵੋਦਿਆ ਵਿਦਿਆਲਿਆ" ਨਾਮ ਦਾ ਇੱਕ ਭਾਰਤੀ ਸਰਕਾਰੀ ਸਕੂਲ ਹੈ, ਪਿੰਡ ਵਿੱਚ ਭਗਤ ਦੁਨੀ ਚੰਦ ਕਮੇਟੀ,ateਅਤੇ ਐਨ.ਆਰ.ਆਈ ਦੁਆਰਾ ਸਥਾਪਿਤ ਕੀਤਾ ਗਿਆ ਇੱਕ ਲੜਕੀਆਂ ਦਾ ਕਾਲਜ ਵੀ ਹੈ। ਅਤੇ. ਕਾਲਜ ਦਾ ਨਾਂ "ਭਗਤ ਦੁਨੀ ਚੰਦ ਗਰਲਜ਼ ਕਾਲਜ" ਹੈ। ਪਿੰਡ ਵਿੱਚ ਇੱਕ ਸਟੇਡੀਅਮ, ਕਬਰਸਤਾਨ, ਪ੍ਰਾਇਮਰੀ ਪਬਲਿਕ ਸਕੂਲ, ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਬ੍ਰਾਂਚ, ਅਤੇ ਇਸਦਾ ਆਪਣਾ ਡਾਕਘਰ ਹੈ। ਇਹ ਇੱਕ ਚੰਗੀ ਤਰ੍ਹਾਂ ਸਥਾਪਿਤ ਪਿੰਡ ਹੈ, ਜਿਸ ਵਿੱਚ ਮੁੱਖ ਤੌਰ 'ਤੇ ਗਿੱਲ, ਧਾਲੀਵਾਲ ਅਤੇ ਬਰਾੜ ਵੱਸਦੇ ਹਨ। ਉੱਥੇ