ਮਿਡਲਮਾਰਚ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮਿਡਲਮਾਰਚ: ਪ੍ਰਾਂਤਿਕ ਜ਼ਿੰਦਗੀ ਦਾ ਇੱਕ ਅਧਿਅਨ | |
|---|---|
| ਲੇਖਕ | ਜਾਰਜ ਐਲੀਅਟ
|
| ਦੇਸ਼ | ਇੰਗਲੈਂਡ |
| ਭਾਸ਼ਾ | ਅੰਗਰੇਜ਼ੀ |
| ਲੜੀ | 1871–72 |
| ਵਿਧਾ | ਨਾਵਲ ਸਮਾਜ ਆਲੋਚਨਾ |
| ਪ੍ਰਕਾਸ਼ਨ ਤਾਰੀਖ | 1874 (ਪਹਿਲਾ ਇੱਕ ਜਿਲਦੀ ਅਡੀਸ਼ਨ) |
| ਪ੍ਰਕਾਸ਼ਨ ਮਾਧਿਅਮ | ਪ੍ਰਿੰਟ (ਸੀਰੀਅਲ, ਹਾਰਡਬੈਕ, and ਪੇਪਰਬੈਕ) |
| ਪੰਨੇ | 904 (ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਯੂ ਐੱਸ ਏ; 2008 ਰੀਇਸ਼ੂ) |
ਮਿਡਲਮਾਰਚ: ਪ੍ਰਾਂਤਿਕ ਜ਼ਿੰਦਗੀ ਦਾ ਅਧਿਅਨ, ਮੈਰੀ ਐਨ ਇਵਾਨਜ ਜਾਂ ਮੈਰੀਅਨ ਇਵਾਨਜ (ਕਲਮੀ ਨਾਮ ਜਾਰਜ ਐਲੀਅਟ) ਦੀ ਕਲਮ ਤੋਂ ਇੱਕ ਨਾਵਲ ਹੈ। ਇਹ ਉਸਦਾ ਸੱਤਵਾਂ ਨਾਵਲ ਹੈ। ਉਸਨੇ ਇਹ 1869 ਵਿੱਚ ਲਿਖਣਾ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਆਪਣੇ ਸਾਥੀ ਜਾਰਜ ਹੇਨਰੀ ਲੇਵਸ ਦੇ ਬੇਟੇ ਦੀ ਅੰਤਮ ਬਿਮਾਰੀ ਦੇ ਦੌਰਾਨ ਇੱਕ ਤਰਫ ਰੱਖ ਦਿੱਤਾ ਸੀ ਅਤੇ ਫਿਰ ਅਗਲੇ ਸਾਲ ਦੁਬਾਰਾ ਅੱਗੇ ਤੋਰਿਆ। 1871–72 ਦੌਰਾਨ ਇਹ ਲੜੀਵਾਰ ਛਪਿਆ ਸੀ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |