ਮਿਸ਼ੇਲ ਬਾਚੇਲੇਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਿਸ਼ੇਲ ਬਾਚੇਲੇਤ
ਚਿਲੇ ਦੀ ਪ੍ਰਧਾਨ
ਅਹੁਦੇਦਾਰ
ਅਹੁਦਾ ਸੰਭਾਲਿਆ
11 ਮਾਰਚ 2014
ਪੂਰਵ ਅਧਿਕਾਰੀ ਸੇਬਾਸਤੀਅਨ ਪਿਨੇਰਾ
ਅਹੁਦੇ 'ਤੇ
11 ਮਾਰਚ 2006 – 11 ਮਾਰਚ 2010
ਪੂਰਵ ਅਧਿਕਾਰੀ ਰਿਕਾਰਡੋ ਲਾਗੋਸ
ਉੱਤਰ ਅਧਿਕਾਰੀ ਸੇਬਾਸਤੀਅਨ ਪਿਨੇਰਾ
ਨਿਊ ਮੇਜੋਰਿਟੀ ਦੀ ਆਗੂ
ਅਹੁਦੇਦਾਰ
ਅਹੁਦਾ ਸੰਭਾਲਿਆ
30 ਅਪਰੈਲ 2013
ਪੂਰਵ ਅਧਿਕਾਰੀ ਪਦਵੀ ਸਥਾਪਤ
ਯੂ ਐਨ ਔਰਤਾਂ ਦੀ ਐਗਜੈਕਟਿਵ ਡਾਇਰੈਕਟਰ
ਅਹੁਦੇ 'ਤੇ
14 ਸਤੰਬਰ 2010 – 15 ਮਾਰਚ 2013
ਪੂਰਵ ਅਧਿਕਾਰੀ ਪਦਵੀ ਸਥਾਪਤ
ਉੱਤਰ ਅਧਿਕਾਰੀ ਲਕਸ਼ਮੀ ਪੁਰੀ (ਕਾਰਜਕਾਰੀ)
ਦੱਖਣੀ ਅਮਰੀਕੀ ਰਾਸ਼ਟਰਾਂ ਦੀ ਯੂਨੀਅਨ ਦੀ ਆਰਜੀ ਪ੍ਰਧਾਨ
ਅਹੁਦੇ 'ਤੇ
23 ਮਈ 2008 – 10 ਅਗਸਤ 2009
ਪੂਰਵ ਅਧਿਕਾਰੀ ਪਦਵੀ ਸਥਾਪਤ
ਉੱਤਰ ਅਧਿਕਾਰੀ ਰਾਫ਼ੇਲ ਕਾਰੀਆ
(ਚਿਲੇ) ਦੀ ਕੌਮੀ ਰੱਖਿਆ ਮੰਤਰੀ
ਅਹੁਦੇ 'ਤੇ
7 ਜਨਵਰੀ 2002 – 1 ਅਕਤੂਬਰ 2004
ਰਾਸ਼ਟਰਪਤੀ ਰਿਕਾਰਡੋ ਲਾਗੋਸ
ਪੂਰਵ ਅਧਿਕਾਰੀ ਮਾਰੀਓ ਫਰਨਾਂਡੇਜ਼
ਉੱਤਰ ਅਧਿਕਾਰੀ ਜੈਮੇ ਰਾਵਿਨੇਤ
ਸਿਹਤ ਮੰਤਰਾਲਾ
ਅਹੁਦੇ 'ਤੇ
11 ਮਾਰਚ 2000 – 7 ਜਨਵਰੀ 2002
ਰਾਸ਼ਟਰਪਤੀ ਰਿਕਾਰਡੋ ਲਾਗੋਸ
ਪੂਰਵ ਅਧਿਕਾਰੀ ਅਲੈਕਸ ਫ਼ਿਗੁਏਰੋਆ
ਉੱਤਰ ਅਧਿਕਾਰੀ ਓਸਵਾਲਡੋ ਅਰਤਾਜ਼ਾ
ਨਿੱਜੀ ਵੇਰਵਾ
ਜਨਮ ਵੇਰੋਨਿਕਾ ਮਿਸ਼ੇਲ ਬਾਚੇਲੇਤ ਜੇਰੀਆ
(1951-09-29) 29 ਸਤੰਬਰ 1951 (ਉਮਰ 62)
ਸੈਂਟੀਆਗੋ, ਚਿਲੇ
ਸਿਆਸੀ ਪਾਰਟੀ ਸਮਾਜਵਾਦੀ ਪਾਰਟੀ
ਹੋਰ ਸਿਆਸੀ
ਇਲਹਾਕ
Concertación (1988–2013)
ਨਿਊ ਮੇਜੋਰਿਟੀ (2013–ਹਾਲ)
ਜੀਵਨ ਸਾਥੀ Jorge Leopoldo Dávalos Cartes (Separated)
ਔਲਾਦ 3
ਅਲਮਾ ਮਾਤਰ ਚਿਲੇ ਯੂਨੀਵਰਸਿਟੀ
ਧਰਮ ਨਾਸਤਿਕਤਾ
ਦਸਤਖ਼ਤ
ਵੈੱਬਸਾਈਟ Official website

ਵੇਰੋਨਿਕਾ ਮਿਸ਼ੇਲ ਬਾਚੇਲੇਤ ਜੇਰੀਆ ਏਸੀ(ਸਪੇਨੀ ਉਚਾਰਨ: [beˈɾonika miˈtʃel batʃeˈlet ˈxeɾja]; ਜਨਮ 29 ਸਤੰਬਰ 1951) 11 ਮਾਰਚ 2014 ਦੇ ਬਾਅਦ ਸਮਾਜਵਾਦੀ ਪਾਰਟੀ ਅਤੇ ਚਿਲੇ ਦੀ ਪ੍ਰਧਾਨ, ਚਿਲੇ ਦੇ ਇੱਕ ਰਾਜਨੀਤੀਵਾਨ ਹੈ। ਉਸਨੇ ਪਹਿਲੀ ਵਾਰ ਆਪਣੇ ਦੇਸ਼ ਵਿੱਚ ਪਹਿਲੀ ਔਰਤ ਪ੍ਰਧਾਨ ਵਜੋਂ 2006 - 2010 ਦੌਰਾਨ ਸੇਵਾ ਕੀਤੀ। ਪਦ ਛੱਡਣ ਦੇ ਬਾਅਦ, ਉਸਨੂੰ ਲਿੰਗਿਕ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ (ਸੰਯੁਕਤ ਰਾਸ਼ਟਰ ਔਰਤਾਂ) ਨਾਮ ਦੇ ਨਵੇਂ ਬਣਾਏ ਸੰਯੁਕਤ ਰਾਸ਼ਟਰ ਕਮਿਸ਼ਨ ਦੀ ਪਹਿਲੀ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ। ਦਸੰਬਰ 2013 ਵਿੱਚ, ਬਾਚੇਲੇਤ 2006 ਵਿੱਚ ਪ੍ਰਾਪਤ ਕੀਤੀ 53.5% ਵੋਟ ਨਾਲੋਂ ਬਿਹਤਰ ਪ੍ਰਦਰਸ਼ਨ ਕਰਕੇ, ਵੋਟਾਂ ਦੇ 62% ਤੋਂ ਜਿਆਦਾ ਦੇ ਨਾਲ ਚਿਲੇ ਦੇ ਪ੍ਰਧਾਨ ਵਜੋਂ ਫਿਰ ਤੋਂ ਚੁਣੀ ਗਈ ਸੀ।