ਮਿੱਗ 21

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਮਿਕੇਓਂ ਗੁਰੇਵਿਚ ਮਿੱਗ-21 (ਅੰਗਰੇਜ਼ੀ: Mikoyan-Gurevich MiG-21,ਰੂਸੀ: Микоян и Гуревич МиГ-21) ਨਾਟੋ ਨਾਮ ਫਿਸ਼ਬੇਡ ਇੱਕ ਆਵਾਜ ਤੋ ਵੀ ਤੇਜ ਚੱਲਣ ਵਾਲਾ ਲੜਾਕੂ ਜਹਾਜ ਹੈ ਜੋ ਕਿ ਮਿਕੇਓੰ ਗੁਰੇਵਿਚ ਡੀਜਾਇਨ ਬੇਉਰੋ ਦੁਆਰਾ ਸੋਵੀਅਤ ਯੂਨੀਅਨ ਵਿੱਚ ਤਿਆਰ ਕੀਤਾ ਗਿਆ। ਇਸਨੂੰ ਬਲਾਲੈਕਾ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਕਿਉਂਕਿ ਇਹ ਰੂਸੀ ਸੰਗੀਤ ਵਾਜਾ ਆਲੋਵੇਕ (ਪੈਨਸਲ) ਦੀ ਤਰ੍ਹਾਂ ਦਿਖਦਾ ਸੀ।