ਮੁਹੰਮਦ ਮੁਰਸੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੁਹੰਮਦ ਮੁਰਸੀ
محمد مرسى
ਪੰਜਵਾਂ ਮਿਸਰ ਦਾ ਰਾਸ਼ਟਰਪਤੀ
ਅਹੁਦੇ 'ਤੇ
੩੦ ਜੂਨ ੨੦੧੨ – ੩ ਜੁਲਾਈ ੨੦੧੩
ਉਪ ਰਾਸ਼ਟਰਪਤੀ ਮਹਿਮੂਦ ਮੱਕੀ
ਪੂਰਵ ਅਧਿਕਾਰੀ ਮੁਹੰਮਦ ਹੁਸੈਨ ਤੰਤਵੀ (ਕਾਰਜਕਾਰੀ)
ਉੱਤਰ ਅਧਿਕਾਰੀ ਅਦਲੀ ਮੰਸੂਰ
(ਕਾਰਜਕਾਰੀ)
ਗ਼ੈਰ-ਪੱਖਪਾਤੀ ਲਹਿਰ ਦਾ ਸਕੱਤਰ ਜਨਰਲ
ਅਹੁਦੇ 'ਤੇ
੩੦ ਜੂਨ ੨੦੧੨ – 3੩੦ ਅਗਸਤ ੨੦੧੨
ਪੂਰਵ ਅਧਿਕਾਰੀ ਮੁਹੰਮਦ ਹੁਸੈਨ ਤੰਤਵੀ
ਉੱਤਰ ਅਧਿਕਾਰੀ ਮਹਿਮੂਦ ਅਹਿਮਦਨਿਜਾਦ
ਅਜ਼ਾਦੀ ਅਤੇ ਨਿਆਂ ਪਾਰਟੀ ਦਾ ਚੇਅਰਮੈਨ
ਅਹੁਦੇਦਾਰ
ਅਹੁਦਾ ਸੰਭਾਲਿਆ
੩੦ ਅਪ੍ਰੈਲ ੨੦੧੧
ਪੂਰਵ ਅਧਿਕਾਰੀ ਅਹੁਦੇ ਦੀ ਸਥਾਪਨਾ
ਉੱਤਰ ਅਧਿਕਾਰੀ ਸਾਦ ਅਲ-ਕਤਾਤਨੀ
ਲੋਕ ਸਭਾ ਦਾ ਮੈਂਬਰ
ਅਹੁਦੇ 'ਤੇ
੧ ਦਸੰਬਰ ੨੦੦੫ – ੧੨ ਦਸੰਬਰ ੨੦੦੫
ਪੂਰਵ ਅਧਿਕਾਰੀ ਨੂਮਨ ਗੂਮਾ
ਉੱਤਰ ਅਧਿਕਾਰੀ ਅਹਿਮੂਦ ਅਬਜ਼
ਨਿੱਜੀ ਵੇਰਵਾ
ਜਨਮ ੬੧ ਵਰ੍ਹੇ
ਅਦਵਾਹ, ਸ਼ਰਕੀਆ ਰਾਜਪਾਲੀ, ਮਿਸਰ
ਸਿਆਸੀ ਪਾਰਟੀ ਅਜ਼ਾਦੀ ਅਤੇ ਨਿਆਂ ਪਾਰਟੀ
ਹੋਰ ਸਿਆਸੀ
ਇਲਹਾਕ
ਮੁਸਲਿਮ ਭਾਈਚਾਰਾ
ਦੰਪਤੀ ਨਗ਼ਲਾ ਮਹਿਮੂਦ (1979–present)
ਔਲਾਦ 5
ਅਲਮਾ ਮਾਤਰ ਕੈਰੋ ਯੂਨੀਵਰਸਿਟੀ
ਦੱਖਣੀ ਕੈਲੀਫ਼ੋਰਨੀਆ ਯੂਨੀਵਰਸਿਟੀ
ਧਰਮ ਇਸਲਾਮ
ਦਸਖ਼ਤ

ਮੁਹੰਮਦ ਮੋਰਸੀ[note ੧] (ਅਰਬੀ: محمد محمد مرسى عيسى العياط, ALA-LC: ਮੁਹੰਮਦ ਮੁਹੰਮਦ ਮੁਰਸੀ ‘ਈਸਾ ਅਲ-‘ਅੱਯਾਤ, IPA: [mæˈħæmmæd mæˈħæmmæd ˈmoɾsi ˈʕiːsæ (ʔe)l.ʕɑjˈjɑːtˤ]; ਜਨਮ ੮ ਅਗਸਤ ੧੯੫੧) ਇੱਕ ਮਿਸਰੀ ਨੇਤਾ ਹੈ ਜੋ ੩੦ ਜੂਨ ੨੦੧੨ ਤੋਂ ੩ ਜੁਲਾਈ ੨੦੧੩ ਤੱਕ ਮਿਸਰ ਦੇ ਪੰਜਵੇਂ ਰਾਸ਼ਟਰਪਤੀ ਦੇ ਅਹੁਦੇ 'ਤੇ ਰਿਹਾ। ਬਹੁਤਿਆਂ ਵੱਲੋਂ ਇਸਨੂੰ ਮਿਸਰ ਦੇ ਅਤੀਤ ਵਿੱਚ ਸਭ ਤੋਂ ਪਹਿਲਾ ਜਮਹੂਰੀ ਤੌਰ 'ਤੇ ਚੁਣਿਆ ਗਿਆ ਰਾਸ਼ਟਰਪਤੀ ਮੰਨਿਆ ਜਾਂਦਾ ਹੈ ਭਾਵੇਂ ਇਸ ਤੋਂ ਪਹਿਲਿਆਂ ਨੇ ਵੀ ਚੋਣਾਂ ਕਰਵਾਈਆਂ ਸਨ ਪਰ ਉਹਨਾਂ ਵਿੱਚ ਆਮ ਤੌਰ 'ਤੇ ਧੱਕਾਸ਼ਾਹੀ ਚੱਲੀ ਸੀ।


ਇਕ ਕੌਂਸਲ, ਜਿਸ ਵਿੱਚ ਰੱਖਿਆ ਮੰਤਰੀ ਅਬਦੁਲ ਫ਼ਤਾਹ ਅਲ-ਸਿਸੀ, ਵਿਰੋਧੀ ਆਗੂ ਮੁਹੰਮਦ ਅਲ-ਬਰੈਦੀ, ਅਲ ਅਜ਼ਹਾਰ ਦੇ ਮੁੱਖ ਅਮਾਮ ਅਹਿਮਦ ਅਲ-ਤਈਅਬ ਅਤੇ ਕੋਪਟਿਕ ਪੋਪ ਤਵਾਦਰੋਸ ਦੂਜੇ ਸ਼ਾਮਲ ਸਨ, ਨੇ ੩ ਜੁਲਾਈ ੨੦੧੩ ਨੂੰ ਮੁਹੰਮਦ ਮੁਰਸੀ ਦੀ ਅਹੁਦਾ-ਨਿਕਾਲ਼ੀ ਦਾ ਐਲਾਨ ਕਰ ਦਿੱਤਾ।[੧][੨]


ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. "Morsi told he is no longer the president". Washington Post. http://archive.is/hWV86. Retrieved on 3 July 2013. 
  2. Weaver, Matthew; McCarthy, Tom (3 July 2013). "Egyptian army suspends constitution and removes President Morsi – as it happened". The Guardian. http://m.guardiannews.com/world/middle-east-live/2013/jul/03/egypt-countdown-army-deadline-live. Retrieved on ੧੦ ਜੁਲਾਈ ੨੦੧੩. 

ਟਿੱਪਣੀਆਂ[ਸੋਧੋ]

  1. The spellings of his first and last names vary. A survey of 14 news organizations plus Wikipedia in July 2013 found that 11 used "Mohamed" and four used "Mohammed"; nine used "Morsi", five used "Mursi", and one used "Morsy". The official Egypt State Information Service uses both "Morsi" and "Morsy".