ਮੇਵਾ ਸਿੰਘ ਤੁੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਵਾ ਸਿੰਘ ਤੁੰਗ (ਜਨਮ - 15 ਮਾਰਚ, 1938) ਇੱਕ ਪੰਜਾਬੀ ਲੇਖਕ ਅਤੇ ਸੇਵਾ-ਮੁਕਤ ਅਧਿਆਪਕ ਹੈ। ਪ੍ਰੋ. ਤੁੰਗ ਦੀਆਂ ਹੁਣ ਤੱਕ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ। ਉਹ ਖ਼ਾਲਸਾ ਕਾਲਜ, ਪਟਿਆਲਾ ਵਿਚੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਵੱਜੋਂ ਰਿਟਾਇਰ ਹੋਇਆ।[1]

1950 ਦੇ ਦਹਾਕੇ ਵਿੱਚ ਮੇਵਾ ਸਿੰਘ ਦਾ ਸਾਹਿਤ ਨਾਲ ਸੰਬੰਧ ਏਨਾ ਵਧ ਗਿਆ ਕਿ ਉਸਦਾ ਘਰ ਕਿਤਾਬਾਂ ਅਤੇ ਮੈਗ਼ਜ਼ੀਨਾਂ ਨਾਲ ਭਰ ਗਿਆ। ਉਹ ਲਿਖਾਰੀ ਸਭਾ ਰਾਮਪੁਰ ਦਾ ਅਤੇ ਫੇਰ ਰਿਪੋਰਟਾਂ, ਸਾਹਿਤ ਸਭਾ ਬਰਨਾਲਾ ਦਾ ਮੈਂਬਰ ਬਣ ਗਿਆ।[2]

ਰਚਨਾਵਾਂ[ਸੋਧੋ]

  • ਭਾਈ ਵੀਰ ਸਿੰਘ ਦੀ ਕਾਵਿ-ਸ੍ਰਿਸ਼ਟੀ (ਸਾਹਿਤ ਚਿੰਤਨ) - 1971
  • ਬਿੱਖ ਅੰਮ੍ਰਿਤ (ਕਵਿਤਾਵਾਂ) - 1972
  • ਭਾਸ਼ਾ ਵਿਗਿਆਨ ਦੀ ਭੂਮਿਕਾ (ਖੋਜ ਤੇ ਚਿੰਤਨ) -
  • ਸੰਘਰਸ਼ (ਕਹਾਣੀਆਂ) - 1973
  • ਮਨੁ ਪ੍ਰਦੇਸੀ ਜੇ ਥੀਐ (ਕਵਿਤਾਵਾਂ) - 1973
  • ਜਾਨਵਰ ਤੇ ਬੰਦੇ (ਕਹਾਣੀਆਂ) - 1974
  • ਕਹਾਣੀਆਂ ਦੀ ਮੌਤ (ਕਹਾਣੀਆਂ) - 1975
  • ਟੱਕਰ (ਕਹਾਣੀਆਂ) - ਛਪਾਈ ਅਧੀਨ
  • ਚੋਣਵੀਆਂ ਕਹਾਣੀਆਂ - ਛਪਾਈ ਅਧੀਨ
  • ਆਕਾਸ਼ ਗੰਗਾ (ਰੁਬਾਈਆਂ) - ਛਪਾਈ ਅਧੀਨ
  • ਸੰਤੋਖ ਸਿੰਘ ਧੀਰ: ਸ਼ਾਇਰੀ ਤੇ ਸੋਚ (ਸਾਹਿਤ ਚਿੰਤਨ) - ਛਪਾਈ ਅਧੀਨ
  • ਸਾਹਿਤਕ ਚਰਚਾ ਦੇ ਪੰਨੇ (2019)
  • ਜਗਦਾ ਜਾਗਦਾ ਸ਼ਹਿਰ[3] ----- 2018
  • ਪ੍ਰੋ. ਮੇਵਾ ਸਿੰਘ ਤੁੰਗ ਦੀ ਨਵੀਂ ਪ੍ਰਤਿਨਿਧ ਕਵਿਤਾ, - 2021


ਉਨ੍ਹਾਂ ਉਪਰ ਚਲਚਿੱਤਰੀ ਫਿਲਮਾਂਕਣ ਵੀ ਹੋਇਆ ਹੈ ਜਿਸ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ:

ਹਵਾਲੇ[ਸੋਧੋ]

  1. https://indiankanoon.org/doc/1831555/
  2. Service, Tribune News. "ਰਾਮ ਸਰੂਪ ਅਣਖੀ ਨਾਲ ਜੁੜੀਆਂ ਯਾਦਾਂ". Tribuneindia News Service. Archived from the original on 2023-05-06. Retrieved 2023-05-06.
  3. "Amazon.in". www.amazon.in (in Indian English). Retrieved 2023-05-06.