ਮੈਕਸੀਕੋ ਸ਼ਹਿਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਮੈਕਸੀਕੋ ਸ਼ਹਿਰ | |||
|---|---|---|---|
| — ਰਾਜਧਾਨੀ — | |||
| Ciudad de México ਮੈਕਸੀਕੋ ਦਾ ਸ਼ਹਿਰ |
|||
| ਮੈਕਸੀਕੋ ਸ਼ਹਿਰ ਦੀਆਂ ਕੁਝ ਤਸਵੀਰਾਂ | |||
|
|||
| ਉਪਨਾਮ: La Ciudad de los Palacios (ਮਹੱਲਾਂ ਦਾ ਸ਼ਹਿਰ) |
|||
| ਮੈਕਸੀਕੋ ਵਿੱਚ ਮੈਕਸੀਕੋ ਸ਼ਹਿਰ | |||
| ਦਿਸ਼ਾ-ਰੇਖਾਵਾਂ: 19°26′N 99°8′W / 19.433°N 99.133°W | |||
| ਦੇਸ਼ | |||
| ਇਕਾਈ | ਸੰਘੀ ਜ਼ਿਲ੍ਹਾ | ||
| ਉਪਵਿਭਾਗ |
ਨਗਰ
|
||
| ਸਥਾਪਨਾ | |||
| ਸਰਕਾਰ | |||
| - ਸਰਕਾਰ ਦਾ ਮੁਖੀ | ਮਿਗੁਏਲ ਆਂਹੇਲ ਮਾਂਸੇਰਾ |
||
| - ਸੈਨੇਟਰ[੪] | ਆਲੇਹਾਂਦਰਾ ਬਾਰਰਾਲੇਸ ਮਾਰੀਓ ਦੇਲਗਾਦੋ ਪਾਵਲੋ ਏਸਕੂਦੇਰੋ |
||
| - ਡਿਪਟੀ[੫] |
ਸੰਘੀ ਡਿਪਟੀ
|
||
| ਖੇਤਰਫਲ | |||
| - ਕੁੱਲ | ੧,੫੧੩ km2 (੫੮੪.੨ sq mi) | ||
| - ਥਲ | ੧,੪੭੯ km2 (੫੭੧ sq mi) | ||
| - ਜਲ | ੪੪ km2 (੧੭ sq mi) ੨.੯% | ||
| ੩੨ਵਾਂ ਦਰਜਾ | |||
| ਉਚਾਈ | |||
| ਅਬਾਦੀ (੨੦੧੧)[੬] | |||
| - ਕੁੱਲ | ੮੮,੫੭,੧੮੮ | ||
| - ਦਰਜਾ | ਦੂਜਾ | ||
| - ਘਣਤਾ ਦਰਜਾ | ਪਹਿਲਾ | ||
| ਵਾਸੀ ਸੂਚਕ | ਕਾਪੀਤਾਲੀਨੋ (a) ਦੇਫ਼ੇਞੋ (a) ਮੈਕਸੀਕੇਞੋ (a) ਚਿਲਾਂਗੋ (a) |
||
| ਸਮਾਂ ਜੋਨ | ਮੱਧ ਸਮਾਂ ਜੋਨ (UTC−6) | ||
| ਖੇਤਰ ਕੋਡ |
ਖੇਤਰ ਕੋਡ
|
||
| ISO ੩੧੬੬ ਕੋਡ | MX-DFE | ||
| ਮਨੁੱਖੀ ਵਿਕਾਸ ਸੂਚਕ | |||
| ਕੁੱਲ ਘਰੇਲੂ ਉਪਜ | ੧.੫੨੭ ਟ੍ਰਿਲੀਅਨ ਪੇਸੋ[੭] | ||
| ਵੈੱਬਸਾਈਟ | ਅਧਿਕਾਰਕ ਵੈੱਬਸਾਈਟ | ||
| ^ ਬ. ਸੰਘੀ ਜ਼ਿਲ੍ਹੇ ਦਾ ਖੇਤਰਫਲ ਜਿਸ ਵਿੱਚ ਦੱਖਣ ਦੇ ਗ਼ੈਰ-ਸ਼ਹਿਰੀ ਇਲਾਕੇ ਵੀ ਸ਼ਾਮਲ ਹਨ। | |||
ਮੈਕਸੀਕੋ ਸ਼ਹਿਰ (ਸਪੇਨੀ: Ciudad de México ਸਿਊਦਾਦ ਦੇ ਮੇਹੀਕੋ, ਜਾਂ ਮੈਕਸੀਕੋ ਡੀ.ਐੱਫ਼.) ਇੱਕ ਸੰਘੀ ਜ਼ਿਲ੍ਹਾ, ਮੈਕਸੀਕੋ ਦੀ ਰਾਜਧਾਨੀ ਅਤੇ ਮੈਕਸੀਕੋ ਸੰਘ ਦੀਆਂ ਸੰਘੀ ਤਾਕਤਾਂ ਦਾ ਟਿਕਾਣਾ ਹੈ।[੮] ਇਹ ਮੈਕਸੀਕੋ ਵਿਚਲੀ ਇੱਕ ਸੰਘੀ ਇਕਾਈ ਹੈ ਜੋ ਕਿਸੇ ਵੀ ਮੈਕਸੀਕੀ ਰਾਜ ਦਾ ਹਿੱਸਾ ਨਹੀਂ ਹੈ ਸਗੋਂ ਪੂਰੇ ਸੰਘ ਨਾਲ ਵਾਸਤਾ ਰੱਖਦੀ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਿੱਦਿਅਕ ਅਤੇ ਆਰਥਕ ਕੇਂਦਰ ਹੈ।