ਮੈਨੇਜਰ ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਨੇਜਰ ਪਾਂਡੇ ਹਿੰਦੀ ਸਾਹਿਤ ਦੇ ਮਾਰਕਸਵਾਦੀ ਆਲੋਚਕ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਪ੍ਰੋਫੈਸਰ ਹਨ। ਉਨ੍ਹਾਂ ਅਨੁਸਾਰ ਚੰਗੀ ਆਲੋਚਨਾ ਲਿਖਣ ਲਈ ਰਚਨਾ ਦੀ ਸਮਝ ਦੇ ਨਾਲ - ਨਾਲ ਉਸ ਸਮਾਜ ਦੀ ਸਮਝ ਵੀ ਜ਼ਰੂਰੀ ਹੈ, ਜਿਸ ਵਿੱਚ ਉਹ ਰਚਨਾ ਪੈਦਾ ਹੋਈ ਹੈ।

ਰਚਨਾਵਾਂ[ਸੋਧੋ]

  • ਸਾਹਿਤਯ ਕੇ ਸਮਾਜ ਸ਼ਾਸਤਰ ਕੀ ਭੂਮਿਕਾ
  • ਭਕਤੀਕਾਲ ਔਰ ਸੂਰਦਾਸ ਕੀ ਕਵਿਤਾ