ਮੈਰੀ ਕਿਉਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੈਰੀ ਕਿਉਰੀ
ਸਕ੍ਲੋਡੋਵਸਕੀ ਟੱਬਰ: ਵਲਾਡੀਸਲਾਵ ਅਤੇ ਉਸ ਦੀਆਂ ਧੀਆਂ ਮਾਰਿਆ ਬ੍ਰੋਨਿਸ੍ਲਾਵਾ ਹੇਲੇਨਾ
ਜਨਮਸਥਾਨ ਉਲਿਕਾ ਫ੍ਰੇਤਾ-ਵਾਰਸਾ, ਹੁਣ ਮੈਰੀ ਸਕ੍ਲੋਡੋਵਸਕਾ ਕਿਉਰੀ ਮਿਉਸੀਅਮ

ਮੈਰੀ ਸਕਡੋਵਸਕਾ ਕਿਉਰੀ (੭ ਨਵੰਬਰ ੧੮੬੭ – ੪ ਜੁਲਾਈ ੧੯੩੪) ਇੱਕ ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨਕ ਅਤੇ ਭੌਤਿਕ ਵਿਗਿਆਨਕ ਸੀ| ਉਹ ਆਪਣੇ ਰੇਡਿਓਧਾਰਮਿਤਾ ਦੇ ਖੇਤਰ ਵਿੱਚ ਕੀਤੀ ਖੋਜ ਵਾਸਤੇ ਮਸ਼ਹੂਰ ਹਨ| ਓਹ ਦੋ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ| ਓਹ "ਯੂਨੀਵਰਸਿਟੀ ਆਫ਼ ਪੈਰਿਸ" ਦੀ ਪਹਿਲੀ ਮਹਿਲਾ ਪ੍ਰੋਫੈਸਰ ਸੀ, ਅਤੇ ੧੯੯੫ ਵਿੱਚ ਪੈਰਿਸ ਦੇ ਪੈਨੇਥਿਓਂ ਵਿਖੇ ਦਫਨਾਈ ਜਾਨ ਵਾਲੀ ਪਹਿਲੀ ਤੀਵੀਂ ਸੀ| [੧]

ਉਸਦਾ ਜਨਮ "ਮਾਰਿਆ ਸਲੋਮਿਆ ਸਕ੍ਲੋਡੋਵਸਕਾ" ਵਾਰਸਾ (ਪੋਲੈਂਡ) [ਉਸ ਸਮੇਂ ਦਾ "ਕਿੰਗਡਮ ਆਫ਼ ਪੋਲੈਂਡ"] ਵਿਖੇ ੭ ਨਵੰਬਰ ੧੮੬੭ ਨੂੰ ਹੋਇਆ| ਉਹ ਵਾਰਸਾ ਵਿਖੇ ਕ੍ਲਾਂਦੇਸਤੀਨ ਫ੍ਲੋਟਿੰਗ ਯੂਨੀਵਰਸਿਟੀ ਤੋਂ ਪੜ੍ਹੀ ਸੀ ਅਤੇ ਉਸਨੇ ਵਿਗਿਆਨਕ ਟ੍ਰੇਨਿੰਗ ਵਾਰਸਾ ਵਿਖੇ ਹੀ ਸ਼ੁਰੂ ਕੀਤੀ| ੧੮੯੧ ਵਿੱਚ ੨੪ ਸਾਲਾਂ ਉਮਰ ਵਿੱਚ ਉਹ ਆਪਣੀ ਵੱਡੀ ਭੈਣ ਬ੍ਰੋਨਿਸ੍ਲਾਵਾ ਨਾਲ ਪੜ੍ਹਨ ਵਾਸਤੇ ਪੈਰਿਸ ਵਿੱਚ ਜਾ ਵਸੀ, ਜਿਥੇ ਉਸਨੇ ਆਪਣੀ ਉਚ-ਸਿਖਿਆ ਪ੍ਰਾਪਤ ਕੀਤੀ| ਉਸਨੇ ੧੯੦੩ ਵਿਚ ਆਪਣੇ ਪਤੀ ਪਿਏਰੇ ਕਿਉਰੀ ਅਤੇ ਭੌਤਿਕ ਵਿਗਿਆਨ ਹੈਨਰੀ ਬਿਕਰਲ ਨਾਲ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਸਾਂਝਾ ਕੀਤਾ| ਫੇਰ ੧੯੧੧ ਵਿੱਚ ਉਸਨੇ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਿਤਿਆ| ਸਕ੍ਲੋਡੋਵਸਕਾ ਕਿਉਰੀ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਜਨਾਨੀ ਸੀ, ਅੱਜ ਤੱਕ ਇੱਕਲੌਤੀ ਜਨਾਨੀ ਜਿਸਨੇ ਦੋ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ ਅਤੇ ਇੱਕਲੌਤੀ ਇਨਸਾਨ ਜਿਸਨੇ ਵਿਗਿਆਨ ਦੇ ਦੋ ਵਖਰੇ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ|

ਉਸਨੇ ਰੇਡਿਓਧਾਰ੍ਮਿਤਾ ਦੀ ਆਪਣੀ ਸਿਧਾਂਤ ਦਿਤੇ ਅਤੇ ਦੋ ਧਾਤਾਂ ਦੀ ਖੋਜ ਕੀਤੀ- ਪੋਲੋਨੀਅਮ ਅਤੇ ਰੇਡੀਅਮ|[੨] ਉਸਨੇ ਪੈਰਿਸ ਅਤੇ ਵਾਰਸਾ ਵਿਖੇ ਕਿਉਰੀ ਇੰਸਟੀਟਿਊਟ ਦੀ ਨੀਂਹ ਰਖੀ|

ਇੱਕ ਵਫਾਦਾਰ ਫ੍ਰਾਂਸੀਸੀ ਵਾਸੀ ਹੋਣ ਦੇ ਬਾਵਜੂਦ ਉਸਨੇ ਆਪਣੀ ਪੋਲਿਸ਼ ਸ਼ਖਸੀਅਤ ਨਹੀਂ ਖੋਈ| ਉਸਨੇ ਆਪਣੀ ਦੋਵੇਂ ਧੀਆਂ ਨੂੰ ਪੋਲਿਸ਼ ਭਾਸ਼ਾ ਵੀ ਸਿਖਾਈ ਅਤੇ ਉਹਨਾਂ ਨੂੰ ਪੋਲੈਂਡ ਵੀ ਲੈਕੇ ਗਈ| ਉਸਨੇ ਆਪਣੇ ਦੁਆਰਾ ਖੋਜੇ ਗਏ ਪਹਿਲੇ ਧਾਤ ਦਾ ਨਾਂ ਅਜਾਦ ਪੋਲੈਂਡ ਦੇ ਨਾਂ ਉੱਤੇ ਰਖਿਆ| ਉਸਨੇ ੧੯੩੨ ਵਿੱਚ ਆਪਣੇ ਜੱਦੀ ਸ਼ਹਿਰ ਵਿਖੇ ਰੇਡੀਅਮ ਇੰਸਟੀਟਿਊਟ (ਹੁਣ ਕਿਉਰੀ ਇੰਸਟੀਟਿਊਟ) ਦੀ ਨੀਂਹ ਰਖੀ| ੧੯੩੪ ਵਿੱਚ ਰੇਡੀਅਮ ਰੇਡਿਏਸ਼ਨ ਕਾਰਨ ਉਸਦੀ ਮੌਤ ਹੋ ਗਈ|

ਵਿਸ਼ਾ ਸੂਚੀ

ਜੀਵਨੀ[ਸੋਧ]

ਬਚਪਨ[ਸੋਧ]

Krakowskie Przedmiescie, Warsaw.JPG

ਮਾਰਿਆ ਸਕ੍ਲੋਡੋਵਸਕਾ ਦਾ ਜਨਮ ਓਸ ਸਮੇਂ ਦੇ ਰੂਸ ਦੇ ਵੰਡੇ ਦੇ ਪੋਲੈਂਡ ਵਿਖੇ ੭ ਨਵੰਬਰ, ੧੮੬੭ ਨੂੰ ਪ੍ਰਸਿੱਧ ਅਧਿਆਪਕ ਬ੍ਰੋਨਿਸ੍ਲਾਵਾ ਅਤੇ ਵਲਾਡੀਸਲਾਵ ਸਕ੍ਲੋਡੋਵਸਕੀ ਦੇ ਘਰ ਹੋਇਆ, ਓਹ ਪੰਜਵੀਂ ਤੇ ਸਭਤੋਂ ਛੋਟੀ ਸੰਤਾਨ ਸੀ| ਮਾਰਿਆ ਦੇ ਭੈਣ ਭਰਾ ਸਨ ਜੋਫਿਆ (ਜਨਮ ੧੮੬੨), ਜੋਫੇਜ਼ (੧੮੬੩), ਬ੍ਰੋਨਿਸ੍ਲਾਵਾ (੧੮੬੫) ਅਤੇ ਹੇਲੇਨਾ (੧੮੬੬) ਸਨ|

ਮਾਰਿਆ ਦਾ ਦਾਦਾ ਜੋਜ਼ੇਫ ਸਕ੍ਲੋਡੋਵਸਕੀ ਲੁਬਲਿਨ ਵਿਖੇ ਇੱਕ ਪ੍ਰਸਿੱਧ ਮਾਸਟਰ ਸੀ| ਉਸਦੇ ਪਿਤਾ ਗਣਿਤ ਅਤੇ ਵਿਗਿਆਨ ਦਾ ਅਧਿਆਪਕ ਸੀ| ਉਸਦੀ ਮਾਂ ਦੀ ਮੌਤ ਤਪਦਿਕ (ਟੀ.ਬੀ) ਕਾਰਨ ਹੋਈ ਜਦੋਂ ਮਾਰਿਆ ਸਿਰਫ਼ ੧੨ ਵਰੇਆਂ ਦੀ ਸੀ|

ਮਾਰਿਆ ਦੇ ਪਿਤਾ ਨਾਸਤਕ ਸਨ ਪਰ ਉਸਦੀ ਮਾਂ ਇੱਕ ਈਸਾਈ ਸੀ| ਆਪਣੀ ਭੈਣਾਂ ਤੇ ਮਾਂ ਦੀ ਮੌਤ ਤੋਂ ਬਾਅਦ ਉਸਦਾ ਈਸਾਈ ਧਰਮ ਤੋਂ ਵਿਸ਼ਵਾਸ ਉੱਠ ਗਇਆ ਅਤੇ ਓਹ ਨਾਸਤਕ ਬਣ ਗਈ|

੧੦ ਸਾਲਾਂ ਦੀ ਉਮਰ ਵਿੱਚ ਉਸਨੇ ਬੋਰਡਿੰਗ ਸਕੂਲ ਵਿੱਚ ਦਾਖਲਾ ਲਿੱਤਾ ਜਿਸ ਨੂੰ ਉਸਦੀ ਆਪਣੀ ਨਾ ਚਲਾਉਂਦੀ ਸੀ| ਜਲਦ ਹੀ ਉਸਦੇ ਪਰਿਵਾਰ ਦੀ ਸੰਪਤੀ ਗੁਆਚ ਗਈ ਅਤੇ ਓਹ ਗਰੀਬ ਹੋ ਗਏ| ਫੇਰ ਉਸਨੇ ਫ੍ਰਾਂਸ ਜਾਣ ਦਾ ਫੈਂਸਲਾ ਕੀਤਾ ਤਾਂ ਜੋ ਉਹ ਉਚੇਰੀ ਸਿਖਿਆ ਪ੍ਰਾਪਤ ਕਰ ਸਕੇ|

ਪਿਏਰੇ ਕਿਉਰੀ[ਸੋਧ]

ਪਿਏਰੇ ਕਿਉਰੀ

੧੮੯੩ ਵਿੱਚ ਉਸਨੂੰ ਭੌਤਿਕ ਵਿਗਿਆਨ ਦੀ ਡਿਗਰੀ ਮਿਲੀ ਅਤੇ ਉਸਨੇ ਲਿੱਪਮੈਨ ਦੀ ਲੈਬ ਵਿੱਚ ਆਪਣਾ ਕੰਮ ਸ਼ੁਰੂ ਕੀਤਾ| ਇਸੇ ਦੌਰਾਨ ਉਸਨੇ ਆਪਣੀ ਗਣਿਤ ਦੀ ਪੜ੍ਹਾਈ ਜਾਰੀ ਰਖੀ ਜਿਸ ਸਦਕਾ ਉਸਨੂੰ ੧੮੯੪ ਵਿੱਚ ਗਣਿਤ ਦੀ ਡਿਗਰੀ ਵੀ ਮਿਲੀ|

ਉਸੇ ਸਾਲ ਪਿਏਰੇ ਕਿਉਰੀ ਉਸਦੀ ਜਿੰਦਗੀ ਵਿੱਚ ਆਇਆ| ਓਹ ਉਸ ਸਮੇਂ ਭੌਤਿਕ ਤੇ ਰਸਾਇਣ ਵਿਗਿਆਨ ਦਾ ਪ੍ਰੋਫੇਸਰ ਸੀ| ਸਕ੍ਲੋਡੋਵਸਕਾ ਨੇ ਉਸ ਸਮੇਂ ਸਟੀਲ ਦੀ ਚੁੰਬਕੀ ਸ਼ਕਤੀ ਬਾਰੇ ਖੋਜ ਕਰ ਰਹੀ ਸੀ, ਜੋ ਉਹਨਾਂ ਦੋਵਾਂ ਦਾ ਸਾਂਝੀ ਦਿਲਚਸਪੀ ਸੀ|

ਨਵੇਂ ਧਾਤ[ਸੋਧ]

ਮੈਰੀ ਅਤੇ ਪਿਏਰੇ ਰੇਡੀਅਮ ਦੀ ਖੋਜ ਦੌਰਾਨ

ਮੈਰੀ ਨੇ ਦੋ ਨਵੇਂ ਧਾਤਾਂ ਦੀ ਖੋਜ ਕੀਤੀ- ਪੋਲੋਨਿਅਮ ਅਤੇ ਰੇਡੀਅਮ| ਦੋਵੇਂ ਧਾਤ ਰੇਡਿਓਐਕਟਿਵ ਹਨ| ਉਸਨੇ ਆਪਣੇ ਦੁਆਰਾ ਖੋਜੇ ਗਏ ਪਹਿਲੇ ਧਾਤ ਦਾ ਨਾਂ ਅਜਾਦ ਪੋਲੈਂਡ ਦੇ ਨਾਂ ਉੱਤੇ ਰਖਿਆ|

ਨੋਬਲ ਪੁਰਸਕਾਰ[ਸੋਧ]

੧੯੦੩ ਵਿੱਚ ਪਹਿਲੇ ਪੁਰਸਕਾਰ ਸਮੇਂ
੧੯੧੧ ਵਿੱਚ ਦੂਜਾ ਨੋਬਲ ਪੁਰਸਕਾਰ ਪ੍ਰਾਪਤ ਕਰਨ ਸਮੇਂ

ਉਸਨੇ ੧੯੦੩ ਵਿਚ ਆਪਣੇ ਪਤੀ ਪਿਏਰੇ ਕਿਉਰੀ ਅਤੇ ਭੌਤਿਕ ਵਿਗਿਆਨ ਹੈਨਰੀ ਬਿਕਰਲ ਨਾਲ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਸਾਂਝਾ ਕੀਤਾ|

ਫੇਰ ੧੯੧੧ ਵਿੱਚ ਉਸਨੇ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਿਤਿਆ|

ਸਕ੍ਲੋਡੋਵਸਕਾ ਕਿਉਰੀ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਜਨਾਨੀ ਸੀ, ਅੱਜ ਤੱਕ ਇੱਕਲੌਤੀ ਜਨਾਨੀ ਜਿਸਨੇ ਦੋ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ ਅਤੇ ਇੱਕਲੌਤੀ ਇਨਸਾਨ ਜਿਸਨੇ ਵਿਗਿਆਨ ਦੇ ਦੋ ਵਖਰੇ ਖੇਤਰਾਂ ਵਿੱਚ ਇਹ ਇਨਾਮ ਹਾਸਲ ਕੀਤਾ|

ਹੋਰ ਪੁਰਸਕਾਰ[ਸੋਧ]

੨੦੧੧ ਨੂੰ ਮੈਰੀ ਕਿਉਰੀ ਦੇ ਰਾਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਦੀ ੧੦੦ਵੀਂ ਵਰੇਗੰਢ ਤੇ ਐਸ ਸਾਲ ਨੂੰ ਅੰਤਰਰਾਸ਼ਟਰੀ ਰਾਸਾਇਣ ਵਿਗਿਆਨ ਵਰੇ (International Year of Chemistry) ਵਜੋਂ ਮਨਾਇਆ ਗਾਇਆ|

ਹਵਾਲੇ[ਸੋਧ]

  1. Marie Curie Enshrined in Pantheon, The New York Times, New York, 21 April 1995.
  2. "The Discovery of Radioactivity". http://www.lbl.gov/abc/wallchart/chapters/03/4.html. 

Cite error: <ref> tag with name "williams" defined in <references> is not used in prior text.
Cite error: <ref> tag with name "wierzewski" defined in <references> is not used in prior text.
Cite error: <ref> tag with name "wallechinsky" defined in <references> is not used in prior text.
Cite error: <ref> tag with name "teachers" defined in <references> is not used in prior text.
Cite error: <ref> tag with name "susan" defined in <references> is not used in prior text.
Cite error: <ref> tag with name "robert8" defined in <references> is not used in prior text.
Cite error: <ref> tag with name "robert7" defined in <references> is not used in prior text.
Cite error: <ref> tag with name "robert6" defined in <references> is not used in prior text.
Cite error: <ref> tag with name "robert5" defined in <references> is not used in prior text.
Cite error: <ref> tag with name "robert4" defined in <references> is not used in prior text.
Cite error: <ref> tag with name "robert3" defined in <references> is not used in prior text.
Cite error: <ref> tag with name "robert2" defined in <references> is not used in prior text.
Cite error: <ref> tag with name "robert10" defined in <references> is not used in prior text.
Cite error: <ref> tag with name "robert1" defined in <references> is not used in prior text.
Cite error: <ref> tag with name "robert" defined in <references> is not used in prior text.
Cite error: <ref> tag with name "ossolineum" defined in <references> is not used in prior text.
Cite error: <ref> tag with name "Marie_Curie.E2.80.99s_144th_Birthday_Google_Doodle" defined in <references> is not used in prior text.
Cite error: <ref> tag with name "obit" defined in <references> is not used in prior text.
Cite error: <ref> tag with name "iuniverse" defined in <references> is not used in prior text.
Cite error: <ref> tag with name "independent" defined in <references> is not used in prior text.
Cite error: <ref> tag with name "independence" defined in <references> is not used in prior text.
Cite error: <ref> tag with name "gwiazdapolarna" defined in <references> is not used in prior text.
Cite error: <ref> tag with name "goldsmith9" defined in <references> is not used in prior text.
Cite error: <ref> tag with name "goldsmith11" defined in <references> is not used in prior text.
Cite error: <ref> tag with name "goldsmith" defined in <references> is not used in prior text.
Cite error: <ref> tag with name "everything" defined in <references> is not used in prior text.
Cite error: <ref> tag with name "encyclopedia" defined in <references> is not used in prior text.
Cite error: <ref> tag with name "emigracja" defined in <references> is not used in prior text.
Cite error: <ref> tag with name "curie.C2.A0.E2.80.93_Britannica_Online_Encyclopedia" defined in <references> is not used in prior text.
Cite error: <ref> tag with name "autobiography" defined in <references> is not used in prior text.
Cite error: <ref> tag with name "Wierzewski.2C_p._17" defined in <references> is not used in prior text.
Cite error: <ref> tag with name "The_discovery_of_radium_in_1898_by_Maria_Sklodowska-Curie_.281867.E2.80.931934.29_and_Pierre_Curie_.281859.E2.80.931906.29_with_commentary_on_their_life_and_times" defined in <references> is not used in prior text.
Cite error: <ref> tag with name "The_Vertigo_Years:_Europe.2C_1900.E2.80.931914" defined in <references> is not used in prior text.
Cite error: <ref> tag with name "Robert_Reid_p._65" defined in <references> is not used in prior text.
Cite error: <ref> tag with name "Picture_of_the_McDonnell_Douglas_MD-11_aircraft" defined in <references> is not used in prior text.
Cite error: <ref> tag with name "Nobel_Laureate_Facts" defined in <references> is not used in prior text.
Cite error: <ref> tag with name "Most_inspirational_woman_scientist_revealed" defined in <references> is not used in prior text.
Cite error: <ref> tag with name "Marie_Curie" defined in <references> is not used in prior text.
Cite error: <ref> tag with name "Marie_Curie_voted_greatest_female_scientist" defined in <references> is not used in prior text.
Cite error: <ref> tag with name "Marie_Curie_and_the_Science_of_Radioactivity" defined in <references> is not used in prior text.
Cite error: <ref> tag with name "Madame_Curie_art" defined in <references> is not used in prior text.
Cite error: <ref> tag with name "L._Pearce_Williams.2C_p._332" defined in <references> is not used in prior text.
Cite error: <ref> tag with name "How_the_Curie_Came_to_Be" defined in <references> is not used in prior text.

Cite error: <ref> tag with name "Eve_Curie.2C_Marie_Curie" defined in <references> is not used in prior text.

ਸੰਬੰਧਤ ਕਿਤਾਬਾਂ[ਸੋਧ]

  • Robert Reid, Marie Curie, New York, New American Library, 1974.
  • Teresa Kaczorowska, Córka mazowieckich równin, czyli Maria Skłodowska–Curie z Mazowsza (Daughter of the Mazovian Plains: Maria Skłodowska–Curie of Mazowsze), Ciechanów, 2007.
  • Wojciech A. Wierzewski, "Mazowieckie korzenie Marii" ("Maria's Mazowsze Roots"), Gwiazda Polarna (Pole Star), a Polish-American biweekly, vol. 100, no. 13 (21 June 2008), pp. 16–17.
  • L. Pearce Williams, "Curie, Pierre and Marie", Encyclopedia Americana, Danbury, Connecticut, Grolier, Inc., 1986, vol. 8, pp. 331–32.
  • Barbara Goldsmith, Obsessive Genius: The Inner World of Marie Curie, New York, W.W. Norton, 2005, ISBN 0-393-05137-4.
  • Naomi Pasachoff, Marie Curie and the Science of Radioactivity, New York, Oxford University Press, 1996, ISBN 0-19-509214-7.
  • Eve Curie, Madame Curie: A Biography, translated by Vincent Sheean, Da Capo Press, 2001, ISBN 0-306-81038-7.
  • Susan Quinn, Marie Curie: A Life, New York, Simon and Schuster, 1995, ISBN 0-671-67542-7.
  • Françoise Giroud, Marie Curie: A Life, translated by Lydia Davis, Holmes & Meier, 1986, ASIN B000TOOU7Q.
  • Redniss, Lauren, Radioactive, Marie & Pierre Curie: A Tale of Love and Fallout, New York, Harper Collins, 2010, ISBN 978-0-06-135132-7.

ਬਾਹਰੀ ਲਿੰਕ[ਸੋਧ]

Wikimedia Commons