ਇਸਾਈ ਧਰਮ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸਾਈ ਧਰਮ ਜਾਂ ਮਸੀਹੀ ਧਰਮ ਜਾਂ ਮਸਇਹਇਤ (Christianity) ਤੌਹੀਦੀ ਅਤੇ ਇਬਰਾਹੀਮੀ ਧਰਮਾਂ ਵਿੱਚੋਂ ਇੱਕ ਧਰਮ ਹੈ ਜਿਸ ਦੇ ਤਾਬਈਨ ਇਸਾਈ ਕਹਾਂਦੇ ਹਨ। ਇਸਾਈ ਧਰਮ ਦੇ ਪੈਰੋਕਾਰ ਅਜਿਹੀ ਮਸੀਹ ਦੀ ਤਾਲੀਮਾਤ ‘ਤੇ ਅਮਲ ਕਰਦੇ ਹਨ। ਇਸਾਈਆਂ ਵਿੱਚ ਬਹੁਤ ਸਾਰੇ ਸਮੁਦਾਏ ਹਨ ਮਸਲਨ ਕੈਥੋਲਿਕ, ਪ੍ਰੋਟੈਸਟੈਂਟ, ਆਰਥੋਡੋਕਸ, ਮਾਰੋਨੀ, ਏਵਨਜੀਲਕ ਆਦਿ।
ਇਹ ਵੀ ਵੇਖੋ [ਸੋਧ]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
{{{1}}}
|
|||||