ਮੋਨਟੀਸਕੀਵ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੋਨਟੀਸਕੀਵ

ਮੋਨਟੀਸਕੀਵ ਦਾ ਇੱਕ ਚਿੱਤਰ
ਜਨਮ 18 ਜਨਵਰੀ 1689
ਫਰਾਂਸ
ਮੌਤ 10 ਫਰਵਰੀ 1755(1755-02-10) (ਉਮਰ 66)
ਪੈਰਿਸ, ਫਰਾਂਸ
ਮੁੱਖ ਰੁਚੀਆਂ ਰਾਜਨੀਤਕ ਦਰਸ਼ਨ


ਮੋਨਟੀਸਕੀਵ (ਫਰਾਂਸੀਸੀ: de La Brède et de Montesquieu ) (18 ਜਨਵਰੀ 1689 - 10 ਫ਼ਰਵਰੀ 1755) ਫ਼ਰਾਂਸ ਦਾ ਪ੍ਰਬੁੱਧਤਾ ਜੁੱਗ ਦਾ ਇੱਕ ਰਾਜਨੀਤਕ ਚਿੰਤਕ ਤੇ ਸਮਾਜਕ ਟਿੱਪਣੀਕਾਰ ਸੀ। ਉਹਨੇ ਪਹਿਲੀ ਵਾਰੀ ਸੰਵਿਧਾਨ ਵਿੱਚ ਸ਼ਕਤੀਆਂ ਦੀ ਅਲਹਿਦਗੀ ਦਾ ਸਿਧਾਂਤ ਪੇਸ਼ ਕੀਤਾ ਜਿਸਨੂੰ ਅੱਜ ਅਸੀਂ ਸੰਸਾਰ ਦੇ ਅਨੇਕ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਸਾਕਾਰ ਕੀਤਾ ਗਿਆ ਵੇਖਦੇ ਹਾਂ।

ਹਵਾਲੇ[ਸੋਧੋ]