ਥਾਮਸ ਪੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਥਾਮਸ ਪੇਨ

ਤੇਲ ਚਿੱਤਰ (1880)
ਜਨਮ 9 ਫਰਵਰੀ 1737
Thetford, Norfolk, Great Britain
ਮੌਤ 8 ਜੂਨ 1809(1809-06-08) (ਉਮਰ 72)
ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ
ਮੁੱਖ ਰੁਚੀਆਂ ਰਾਜਨੀਤੀ, ਨੈਤਿਕਤਾ, ਧਰਮ



ਹਸਤਾਖਰ

ਥਾਮਸ ਪੇਨ (ਅੰਗਰੇਜ਼ੀ: Thomas Paine, 9 ਫਰਵਰੀ 1737 - 8 ਜੂਨ 1809) ਇੱਕ ਲੇਖਕ, ਕਾਢੀ, ਬੁੱਧੀਜੀਵੀ, ਕ੍ਰਾਂਤੀਕਾਰੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਮਿਆਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਜਨਮ ਇੰਗਲੈਂਡ ਦੇ ਨਾਰਫਕ ਕਾਉਂਟੀ ਦੇ ਥਟਫਰਡ ਸ਼ਹਿਰ ਵਿੱਚ ਹੋਇਆ ਸੀ ਅਤੇ 1774 ਵਿੱਚ ਉਹ ਇੰਗਲੈਂਡ ਛੱਡ ਅਮਰੀਕਾ ਵਿੱਚ ਜਾ ਬਸੇ। ਉਨ੍ਹਾਂ ਨੇ ਸੰਨ 1776 ਦੀ ਅਮਰੀਕੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png