ਮੋਲਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਲਠੀ[ਸੋਧੋ]

"ਮੋਲਠੀ" (मोल्ठी), ਉੱਤਰਾਖੰਡ ਰਾਜ ਵਿੱਚ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਬ੍ਰਾਹਮਣਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ ਜੋ "ਭਗਵਾਨ ਨਾਦਬੁੱਧ ਭੈਰਵ" (श्री नादबुद्ध भैरव) ਦੇ ਪਵਿੱਤਰ ਮੰਦਰ ਲਈ ਕਾਫ਼ੀ ਮਸ਼ਹੂਰ ਹੈ।

'ਨਾਦਬੁੱਧ ਭੈਰਵ ਮੰਦਿਰ' ਬਾਰੇ[ਸੋਧੋ]

ਮੋਲਠੀ ਦਾ ਭੈਰਵ ਮੰਦਿਰ ਭੈਰਵ ਦੇ ਪ੍ਰਮੁੱਖ ਮੰਦਰਾਂ ਵਿੱਚੋਂ ਇੱਕ ਉੱਤਰਾਖੰਡ ਦੇ ਪਹਾੜੀ ਲੈਂਡਸਕੇਪ ਵਿੱਚ ਟਾਵੇਂ ਟਾਵੇਂ ਪਿੰਡਾਂ ਵਿੱਚ ਦੇਖਿਆ ਜਾ ਸਕਦਾ ਹੈ। "ਭਗਵਾਨ ਨਾਦਬੁੱਧ ਭੈਰਵ" ਨੂੰ ਪ੍ਰਚਲਿਤ ਤੌਰ 'ਤੇ 'ਮੋਲਠੀ ਦੇ ਭੈਰੋਂ' (म्वल्ठिऊ भैरौं) ਜਾਂ 'ਮਮਗਾਈਂ ਦੇ ਭੈਰੋਂ' (ममगाँई भैरों) ਵਜੋਂ ਜਾਣਿਆ ਜਾਂਦਾ ਹੈ। "ਸ਼੍ਰੀ ਨਾਦਬੁੱਧ ਭੈਰਵ" 'ਮੋਲਠੀ' ਦੇ ਨਿਵਾਸੀਆਂ ਦਾ ਪਰਿਵਾਰਕ ਦੇਵਤਾ ਹੈ (ਭਾਵ ਮਾਮਗਾਈਂ - ममगाँई) ਜੋ ਉਸਨੂੰ 'ਕਿਸ਼ੋਰ ਧੁਰਪਾਲੀ' ਜਾਂ 'ਭੈਰਵ ਨਾਥ ਠਾਕੁਰਜੀ' ਕਹਿੰਦੇ ਸਨ,ਉਸ ਨੂੰ ਇਲਾਕੇ ਦਾ ਸ਼ਾਂਤ ਦੇਵਤਾ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]