ਰਚੇਤਾ ਕੀ ਹੁੰਦਾ ਹੈ?

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਰਚੇਤਾ ਕੀ ਹੁੰਦਾ ਹੈ? " ( French: ) 22 ਫਰਵਰੀ 1969 ਨੂੰ ਫ੍ਰੈਂਚ ਦਾਰਸ਼ਨਿਕ, ਸਮਾਜ ਸ਼ਾਸਤਰੀ ਅਤੇ ਇਤਿਹਾਸਕਾਰ ਮਿਸ਼ੇਲ ਫੂਕੋ ਵੱਲੋਂ ਸੋਸਾਇਟੀ ਫ੍ਰੈਂਸੀ ਡੇ ਫਿਲਾਸੋਫੀ ਵਿਖੇ ਦਿੱਤੇ ਗਏ ਸਾਹਿਤਕ ਸਿਧਾਂਤ ਬਾਰੇ ਇੱਕ ਭਾਸ਼ਣ ਹੈ। [1]

ਇਸ ਲੇਖ ਵਿੱਚ ਰਚੇਤਾ, ਪਾਠ ਅਤੇ ਪਾਠਕ ਦੇ ਵਿਚਕਾਰ ਸੰਬੰਧ ਬਾਰੇ ਵਿਚਾਰ ਕੀਤਾ ਗਿਆ ਹੈ; ਹੇਠਲਾ ਸਿੱਟਾ ਕੱਢਿਆ ਗਿਆ ਹੈ:

ਰਚੇਤਾ ਇੱਕ ਖ਼ਾਸ ਕਾਰਜਗਤ ਸਿਧਾਂਤ ਹੈ ਜਿਸ ਨਾਲ਼ ਬੰਦਾ ਸਾਡੇ ਸਭਿਆਚਾਰ ਵਿੱਚ, ਇੱਕ ਸੀਮਾ ਖਿਚਦਾ ਹੈ, ਕੁਝ ਬਾਹਰ ਛੱਡ ਦਿੰਦਾ ਹੈ ਅਤੇ ਕੁਝ ਚੁਣ ਲੈਂਦਾ ਹੈ:...ਇਸ ਲਈ ਲੇਖਕ ਇੱਕ ਵਿਚਾਰਧਾਰਕ ਸ਼ਖਸੀਅਤ ਹੈ ਜਿਸ ਨਾਲ਼ ਕੋਈ ਉਸ ਢੰਗ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਵਿੱਚ ਅਸੀਂ ਅਰਥਾਂ ਦੇ ਪਰਸਾਰ ਤੋਂ ਡਰਦੇ ਹਾਂ।

ਬਹੁਤ ਸਾਰੇ ਲੋਕਾਂ ਲਈ, ਫੂਕੋ ਦਾ ਭਾਸ਼ਨ ਰੋਲਾਂ ਬਾਰਥ ਦੇ ਲੇਖ " ਲੇਖਕ ਦੀ ਮੌਤ " ਦਾ ਜਵਾਬ ਦਿੰਦਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

  1. [Bouchard, Donald F. ed., Language, Counter-memory, Practice: Selected Essays and Interviews by Michel Foucault (Cornell University Press, 1980), 113.]