ਰਸਾਇਣਕ ਪਦਾਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਭਾਫ਼ ਅਤੇ ਤਰਲ ਪਾਣੀ ਇੱਕੋ ਰਸਾਇਣਕ ਪਦਾਰਥ, ਪਾਣੀ ਦੇ ਦੋ ਵੱਖ-ਵੱਖ ਰੂਪ ਹਨ।

ਰਸਾਇਣਕੀ ਵਿੱਚ ਰਸਾਇਣਕ ਪਦਾਰਥ ਪਦਾਰਥ ਦਾ ਉਹ ਰੂਪ ਹੁੰਦਾ ਹੈ ਜੀਹਦੀ ਰਸਾਇਣਕ ਬਣਤਰ ਅਤੇ ਵਿਸ਼ੇਸ਼ ਗੁਣ ਸਥਾਈ ਹੋਣ।[੧] ਇਹਨੂੰ ਭੌਤਿਕ ਤਰੀਕਿਆਂ ਰਾਹੀਂ ਛੋਟੇ ਹਿੱਸਿਆਂ ਵਿੱਚ ਅੱਡ-ਅੱਡ ਨਹੀਂ ਕੀਤਾ ਜਾ ਸਕਦਾ ਭਾਵ ਬਿਨਾਂ ਰਸਾਇਣਕ ਜੋੜ ਤੋੜਿਆਂ ਨਿਖੇੜਿਆ ਨਹੀਂ ਜਾ ਸਕਦਾ। ਇਹ ਠੋਸ, ਤਰਲ, ਗੈਸ ਜਾਂ ਪਲਾਜ਼ਮਾ ਦੇ ਰੂਪ ਵਿੱਚ ਹੋ ਸਕਦੇ ਹਨ।

ਹਵਾਲੇ[ਸੋਧੋ]

  1. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "Chemical Substance".