ਰਾਜੂਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜੂਪੁਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦਾ ਪਿੰਡ ਹੈ, ਜੋ ਦੇਵਬੰਦ ਤੋਂ 13 ਕਿਲੋਮੀਟਰ ਦੀ ਦੂਰ ਹੈ। ਰਾਜੂਪੁਰ ਦੇ ਨੇੜਲੇ ਪਿੰਡ ਨਿਜ਼ਾਮਪੁਰ ਰਾਮਪੁਰ, ਉਚਗਾਓਂ, ਜ਼ਹੀਰਪੁਰ, ਰਾਜੂਪੁਰ ਦੁਧਾਲੀ ਫੁਲਸੀ ਸ਼ਕਰਪੁਰ ਮਾਫੀ ਤਿਗੜੀ ਆਦਿ ਹਨ।