ਰਾਜੇਸ਼ ਸ਼ਰਮਾ (ਪਟਿਆਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜੇਸ਼ ਸ਼ਰਮਾ ਪਟਿਆਲੇ ਤੋਂ ਇੱਕ ਰੰਗਕਰਮੀ, ਨਿਰਦੇਸ਼ਕ ਅਤੇ ਅਦਾਕਾਰ ਹੈ। ਰਾਜੇਸ਼ ਸ਼ਰਮਾ ਅਤੇ ਉਸਦੀ ਪਤਨੀ, ਕਵਿਤਾ ਸ਼ਰਮਾ ਪਟਿਆਲਾ ਸ਼ਹਿਰ ਵਿੱਚ ਇੱਕ ਥੀਏਟਰ ਗਰੁੱਪ, ਨਾਟਕਵਾਲਾ ਦਾ ਸੰਚਾਲਨ ਕਰਦੇ ਹਨ।

ਨਿਰਦੇਸ਼ਿਤ ਨਾਟਕ[ਸੋਧੋ]

  • ਮੈਕਬਥ
  • ਰਾਣੀ ਕੋਕਲਾਂ
  • ਬੁੱਤ ਜਾਗ ਪਿਆ
  • ਇਨਕਲਾਬ ਜ਼ਿੰਦਾਬਾਦ
  • ਦੁੱਧ ਤੇ ਬੁੱਧ
  • ਦਾਨਵ ਨਹੀਂ, ਮਾਨਵ ਹੈਂ ਹਮ
  • ਅਪਨਾ ਅਪਨਾ ਭਾਗ੍ਯ
  • ਰਾਈ ਦਾ ਪਹਾੜ
  • ਮਿਰਜ਼ਾ ਸਾਹਿਬਾਂ
  • ਦੁੱਲਾ ਭੱਟੀ (ਲੇਖਕ ਸੁਖਵਿੰਦਰ ਸੁੱਖੀ )