ਰਾਧਿਕਾ ਪੀਰਾਮਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਧਿਕਾ ਪੀਰਾਮਲ ਵੀ.ਆਈ.ਪੀ. ਇੰਡਸਟਰੀਜ਼ ਦੀ ਵਾਈਸ ਚੇਅਰਪਰਸਨ ਹੈ। [1] ਪਹਿਲਾਂ ਉਹ ਕਾਰਜਕਾਰੀ ਡਾਇਰੈਕਟਰ ਅਤੇ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਵਜੋਂ ਸੇਵਾ ਨਿਭਾਅ ਚੁੱਕੀ ਹੈ।[2][3] ਉਹ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ ਅਤੇ ਉਸ ਨੇ ਹਾਰਵਰਡ ਬਿਜ਼ਨਸ ਸਕੂਲ ਤੋਂ ਐਮ.ਬੀ.ਏ. ਕੀਤੀ ਹੈ। ਉਹ ਖੁੱਲ੍ਹੇਆਮ ਸਮਲਿੰਗੀ ਭਾਰਤੀ ਕਾਰਪੋਰੇਟ ਨੇਤਾਵਾਂ ਵਿਚੋਂ ਇੱਕ ਹੈ।[4] ਰਾਧਿਕਾ ਦਾ ਵਿਆਹ ਲੰਡਨ ਵਿੱਚ ਹੋਇਆ ਸੀ।[5][6][7]

ਹਵਾਲੇ[ਸੋਧੋ]

  1. www.bloomberg.com https://www.bloomberg.com/research/stocks/people/person.asp?personId=61162593&privcapId=882612. Retrieved 2018-10-03. {{cite web}}: Missing or empty |title= (help)
  2. "VIP Industries: Thinking out of the box" (in ਅੰਗਰੇਜ਼ੀ). Retrieved 2018-10-03.
  3. Ganguly, Dibeyendu (2017-03-27). "Being bossy and confident helped me come out: Radhika Piramal, MD, VIP Industries". The Economic Times. Retrieved 2018-10-03.
  4. Menon, Rashmi (2015-10-14). "We all fear what will happen if we come out of the closet: Radhika Piramal". The Economic Times. Retrieved 2018-10-03.
  5. "Radhika Piramal: "My parents hoped my gayness was a phase"". VOGUE India (in ਅੰਗਰੇਜ਼ੀ (ਅਮਰੀਕੀ)). 2017-10-25. Archived from the original on 2018-10-03. Retrieved 2018-10-03. {{cite news}}: Unknown parameter |dead-url= ignored (|url-status= suggested) (help)
  6. "VIP's Radhika Piramal Weds Her Lady Love in London | Entertainment". iDiva.com. Retrieved 2018-10-03.[permanent dead link]
  7. "The (Em)Power List 2018: Radhika Piramal". Verve Magazine (in ਅੰਗਰੇਜ਼ੀ (ਅਮਰੀਕੀ)). 2018-06-24. Retrieved 2018-10-03.